ਓ ਐੱਲ ਐਕਸ
ਓ ਐੱਲ ਐਕਸ ਨਿਊਯਾਰਕ, ਬਿਊਨਸ ਏਅਰਸ, ਮਾਸਕੋ, ਬੀਜਿੰਗ ਅਤੇ ਮੁੰਬਈ ਵਿੱਚ ਅਧਾਰਤ ਇੱਕ ਇੰਟਰਨੈਟ ਕੰਪਨੀ ਹੈ। ਇਹ ਪੂਰੀ ਦੁਨੀਆ ਦੇ ਬਹੁਤ ਸਾਰੇ ਸਥਾਨਾਂ 'ਤੇ ਜ਼ਮੀਨ-ਜਾਇਦਾਦ, ਨੌਕਰੀਆਂ, ਕਾਰਾਂ, ਵੇਚਣ ਲਈ, ਸੇਵਾਵਾਂ, ਭਾਈਚਾਰਾ ਅਤੇ ਵਿਅਕਤੀਗਤ ਵਰਗੀਆਂ ਬਹੁਤ ਸਾਰੀਆਂ ਸ਼੍ਰੇਣੀਆਂ ਦੇ ਵਿੱਚ ਵੈਬਸਾਈਟ ਉਪਯੋਗਕਰਤਾਵਾਂ ਦੁਆਰਾ ਪੈਦਾ ਕੀਤੇ ਗਏ ਵਰਗੀਕ੍ਰਿਤ ਇਸ਼ਤਿਹਾਰਾਂ ਨੂੰ ਹੋਸਟ ਕਰਦੀ ਹੈ।
ਕਿਸਮ | ਪ੍ਰਾਈਵੇਟ) |
---|---|
ਉਦਯੋਗ | ਵਰਗੀਕ੍ਰਿਤ products = olx.com, mundoanuncio.com, edeng.cn |
ਸਥਾਪਨਾ | ਮਾਰਚ 2006 |
ਸੰਸਥਾਪਕ | Alec Oxenford |
ਮੁੱਖ ਦਫ਼ਤਰ | ਨਿਊਯਾਰਕ key_people = ਫੈਬਰਿਸ ਗ੍ਰਿੰਡਾ (Fabrice Grinda), ਸਹਿ ਸੰਸਥਾਪਕ/Co-CEO ਅਤੇ ਅਲੈਕ ਓਕਸਨਫੋਰਡ (Alec Oxenford), ਸਹਿ ਸੰਸਥਾਪਕ/Co-CEO |
ਕਰਮਚਾਰੀ | ਲਗਭਗ 120 |
ਵੈੱਬਸਾਈਟ | www.olx.com |
ਇਸ ਕੰਪਨੀ ਨੂੰ ਇੰਟਰਨੈਟ ਉਦਮੀ ਫੈਬਰਿਸ ਗ੍ਰਿੰਡਾ ਅਤੇ ਅਲੈਕ ਓਕਸਨਫੋਰਡ ਦੇ ਦੁਆਰਾ ਮਾਰਚ 2006 ਵਿੱਚ ਸਥਾਪਿਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਫੈਬਰਿਸ ਨੇ ਇੱਕ ਮੋਬਾਈਲ ਰਿੰਗਟੋਨ ਕੰਪਨੀ, Zingy [1] ਦੀ ਸਥਾਪਨਾ ਕੀਤੀ ਸੀ, ਜਿਸ ਨੂੰ ਮਈ 2004 ਵਿੱਚ For-Side ਨੂੰ $80 ਮਿਲੀਅਨ ($8 ਕਰੋੜ) ਡਾਲਰਾਂ ਵਿੱਚ ਵੇਚ ਦਿੱਤਾ।[1][2] ਅਲੈਕ ਨੇ ਪਹਿਲਾਂ ਲਾਤੀਨੀ ਅਮਰੀਕਾ ਵਿੱਚ ਪ੍ਰਮੁੱਖ ਆਨਲਾਈਨ ਨਿਲਾਮੀ ਵੈਬਸਾਈਟ DeRemate [2] Archived 2018-08-05 at the Wayback Machine. ਨੂੰ ਸ਼ੁਰੂ ਕੀਤਾ ਸੀ। DeRemate ਨਵੰਬਰ 2005 ਵਿੱਚ ਈਬੇ ਦੀ ਸਹਾਇਕ ਕੰਪਨੀ MercadoLibre.com ਨੂੰ ਵੇਚ ਦਿੱਤੀ ਗਈ।
ਭੂਗੋਲਿਕ ਦਾਇਰਾ
ਸੋਧੋਅਪ੍ਰੈਲ 2009 ਤੋਂ, ਓ ਐੱਲ ਐਕਸ 91 ਦੇਸ਼ਾਂ ਅਤੇ 39 ਭਾਸ਼ਾਵਂ ਵਿੱਚ ਉਪਲਬਧ ਹੈ।[3]
ਦੇਸ਼: ਅਲਜੀਰੀਆ, ਅਰਜਨਟੀਨਾ, ਅਰੁਬਾ, ਆਸਟ੍ਰੇਲੀਆ, ਆਸਟ੍ਰੀਆ, ਬਹਾਮਾ, ਬੰਗਲਾਦੇਸ਼, ਬੇਲਾਰੂਸ, ਬੈਲਜੀਅਮ, ਬੇਲੀਜ਼, ਬੋਲੀਵੀਆ, ਬ੍ਰਾਜ਼ੀਲ, ਬੁਲਗਾਰੀਆ, ਕੈਨੇਡਾ, ਚਿਲੀ, ਚੀਨ, ਕੋਲੰਬੀਆ, ਕੋਸਟਾਰਿਕਾ, ਕ੍ਰੋਏਸ਼ੀਆ, ਚੈਕ ਗਣਰਾਜ, ਡੈਨਮਾਰਕ, ਡੋਮੀਨੀਕਾ, ਡੋਮੀਨੀਕਨ ਗਣਰਾਜ, ਇਕੁਆਡੋਰ, ਏਲ ਸਲਵਾਡੋਰ, ਐਸਟੋਨੀਆ, ਫਿਨਲੈਂਡ, ਫਰਾਂਸ, ਜਰਮਨੀ, ਯੂਨਾਨ, ਗ੍ਰੇਨਾਡਾ, ਗੁਆਟੇਮਾਲਾ, ਹੈਅਤੀ, ਹੋਂਡੂਰਸ, ਹਾਂਗ ਕਾਂਗ, ਹੰਗਰੀ, ਭਾਰਤ, ਇੰਡੋਨੇਸ਼ੀਆ, ਆਇਰਲੈਂਡ, ਇਜ਼ਰਾਈਲ, ਇਟਲੀ, ਜਮਾਇਕਾ, ਜਪਾਨ, ਜੋਰਡਨ, ਕਜ਼ਾਕਸਤਾਨ, ਲਾਤਵੀਆ, ਲਿਚੈਨਸਟੀਨ, ਲਿਥੂਆਨੀਆ, ਲਗਜ਼ਮਬਰਗ, ਮਲੇਸ਼ੀਆ, ਮਾਲਟਾ, ਮੈਕਸੀਕੋ, ਮਾਲਡੋਵਾ, ਮੋਨਾਕੋ, ਮੋਰਾਕੋ, ਨੀਦਰਲੈਂਡ, ਨਿਊਜ਼ੀਲੈਂਡ, ਨਿਕਾਰਾਗੁਆ, ਨੌਰਵੇ, ਪਾਕਿਸਤਾਨ, ਪਨਾਮਾ, ਪੈਰਾਗੁਏ, ਪੇਰੂ, ਫਿਲੀਪੀਂਸ, ਪੋਲੈਂਡ, ਪੁਰਤਗਾਲ, ਪਿਊਰਟੋ ਰਿਕੋ, ਰੋਮਾਨੀਆ, ਰੂਸ, ਸਰਬੀਆ, ਸਿੰਗਾਪੁਰ, ਸਲੋਵਾਕੀਆ, ਸਲੋਵੇਨੀਆ, ਦੱਖਣੀ ਅਫ਼ਰੀਕਾ, ਦੱਖਣੀ ਕੋਰੀਆ, ਸਪੇਨ, ਸਵੀਡਨ, ਸਵਿਟਜ਼ਰਲੈਂਡ, ਤਾਇਵਾਨ, ਥਾਇਲੈਂਡ, ਟ੍ਰਿਨੀਦਾਦ ਅਤੇ ਟੋਬੈਗੋ, ਟਿਊਨੀਸ਼ੀਆ, ਟਰਕੀ, ਤੁਰਕਸ ਅਤੇ ਕੈਕੋਸ ਟਾਪੂ, ਯੂਕ੍ਰੇਨ, ਸੰਯੁਕਤ ਅਰਬ ਅਮੀਰਾਤ, ਯੂਨਾਈਟਿਡ ਕਿੰਗਡਮ, ਸੰਯੁਕਤ ਰਾਜ ਅਮਰੀਕਾ, ਉਰਗਵੇ, ਵੈਨੇਜ਼ੁਏਲਾ, ਵੀਅਤਨਾਮ
ਭਾਸ਼ਾਵਾਂ: ਬੰਗਾਲੀ, ਕੈਟਾਲਾਨ, ਚੀਨੀ (ਪੰਰਪਰਾਗਤ), ਚੀਨੀ (ਸਰਲੀਕ੍ਰਿਤ), ਡਚ, ਅੰਗ੍ਰੇਜ਼ੀ, ਬੁਲਗਾਰੀਆਈ, ਕ੍ਰੋਏਸ਼ਿਆਈ, ਚੈਕ, ਡੈਨਿਸ਼, ਐਸਟੋਨਿਆਈ, ਫ੍ਰੈਂਚ, ਜਰਮਨ, ਯੂਨਾਨੀ, ਯਹੂਦੀ, ਹਿੰਦੀ, ਹੰਗਰੀਆਈ, ਇੰਡੋਨੇਸ਼ੀਆਈ, ਇਤਾਲਵੀ, ਜਾਪਾਨੀ, ਕੋਰਿਆਈ, ਲਾਤਵਿਆਈ, ਲਿਥੂਆਨਿਆਈ, ਨੌਰਵੇਆਈ, ਪੋਲਿਸ਼, ਪੁਰਤਗਾਲੀ, ਰੋਮਾਨੀਆਈ, ਰੂਸੀ, ਸਰਬਿਆਈ, ਸਲੋਵਾਕ, ਸਲੋਵੇਨ, ਸਪੈਨਿਸ਼, ਸਵਿਡਿਸ਼, ਟੈਗਾਲੋਗ, ਥਾਈ, ਤੁਰਕਿਸ਼, ਯੂਕ੍ਰੇਨਿਆਈ, ਉਰਦੂ, ਵੀਅਤਨਾਮੀ।
ਵਿਸ਼ੇਸ਼ਤਾਵਾਂ
ਸੋਧੋOLX ਦੀਆਂ ਵਿਸ਼ੇਸ਼ਤਾਵਾਂ ਵਿੱਚ ਸ਼ਾਮਲ ਹਨ:
- HTML ਵਾਲੇ ਇਸ਼ਤਿਹਾਰ ਤਿਆਰ ਕਰਨ ਦੀ ਸਮਰੱਥਾ
- ਵੇਚਣ, ਖਰੀਦਣ, ਅਤੇ ਭਾਈਚਾਰਕ ਗਤੀਵਿਧੀ 'ਤੇ ਕੇਂਦਰੀ ਨਿਯੰਤ੍ਰਣ
- ਸਪੈਮ ਨਿਯੰਤ੍ਰਣ
- Fotolog, Facebook ਅਤੇ Friendster ਵਰਗੀਆਂ ਦੂਜੀਆਂ ਵੈਬਸਾਈਟਾਂ 'ਤੇ ਇਸ਼ਤਿਹਾਰਾਂ ਦਾ ਪ੍ਰਚਾਰ ਕਰਨ ਦੀ ਸਮਰੱਥਾ
- ਦਿਲਚਸਪੀ ਰੱਖਣ ਵਾਲੇ ਦੂਜੇ ਉਪਯੋਗਕਰਤਾਵਾਂ ਦੇ ਨਾਲ ਇਸ਼ਤਿਹਾਰ ਬਾਰੇ ਚਰਚਾ ਕਰਨ ਦੀ ਸਮਰੱਥਾ
- ਤੁਹਾਡੇ ਨੇੜੇ ਵਸਤਾਂ ਲੱਭਣ ਦੀ ਸਮਰੱਥਾ, ਭਾਵੇਂ ਤੁਸੀਂ ਕਿਤੇ ਵੀ ਰਹਿੰਦੇ ਹੋਵੋ
- ਮੋਬਾਈਲ ਫ਼ੋਨ ਤੋਂ ਵੈਬਸਾਈਟ ਤਕ ਪਹੁੰਚ ਦੀ ਸਮਰੱਥਾ
- ਕਈ ਭਾਸ਼ਾਵਾਂ ਵਿੱਚ ਉਪਲਬਧਤਾ
ਹਵਾਲੇ
ਸੋਧੋ- ↑ "VentureVoice Interview". Archived from the original on 2010-04-28. Retrieved 2010-02-24.
{{cite web}}
: Unknown parameter|dead-url=
ignored (|url-status=
suggested) (help) - ↑ "Forbes article 'Zingy Founder Steps Down'". Archived from the original on 2008-01-18. Retrieved 2010-02-24.
{{cite web}}
: Unknown parameter|dead-url=
ignored (|url-status=
suggested) (help) - ↑ "OLX ਦਾ 'ਸਾਡੇ ਬਾਰੇ' ਪੰਨਾ". Archived from the original on 2007-06-19. Retrieved 2010-02-24.
{{cite web}}
: Unknown parameter|dead-url=
ignored (|url-status=
suggested) (help)
ਬਾਹਰੀ ਕੜੀਆਂ
ਸੋਧੋ- OLX ਵੈਬਸਾਈਟ olx.com
- ਫੈਬਰਿਸ ਗ੍ਰਿੰਡਾ ਦਾ ਬਲੌਗ [3] Archived 2008-08-27 at the Wayback Machine.
- ਅਲੈਕ ਓਕਸਨਫੋਰਡ ਦਾ ਬਲੌਗ [4] Archived 2015-03-20 at the Wayback Machine.
- MundoAnuncio ਵੈਬਸਾਈਟ mundoanuncio.com Archived 2010-02-26 at the Wayback Machine.
- Edeng ਵੈਬਸਾਈਟ edeng.cn Archived 2010-02-26 at the Wayback Machine.