ਓ ਕੈਨੇਡਾ
"ਓ ਕੈਨੇਡਾ" (ਅੰਗਰੇਜ਼ੀ: O Canada, ਫ਼ਰਾਂਸੀਸੀ: Ô Canada) ਕੈਨੇਡਾ ਦਾ ਕੌਮੀ ਗੀਤ ਹੈ। ਇਸ ਗੀਤ ਦੇ ਬੋਲ ਪਹਿਲਾਂ ਫਰਾਂਸੀਸੀ ਵਿੱਚ ਹੀ ਲਿਖੇ ਗਏ ਸਨ ਪਰ ਅੰਗਰੇਜ਼ੀ ਗੀਤ 1906 ਵਿੱਚ ਬਣਾਇਆ ਗਿਆ ਸੀ।[1] ਜਦ ਕਿ ਅਸਲ ਵਿੱਚ ਇਹ ਗੀਤ ਕੈਨੇਡਾ ਦੇ ਕੌਮੀ ਗੀਤ ਦੇ ਤੌਰ 'ਤੇ 1939 ਤੋਂ ਵਰਤਿਆ ਜਾ ਰਿਹਾ ਹੈ, ਅਧਿਕਾਰਕ ਤੌਰ 'ਤੇ ਇਸ ਨੂੰ ਕੌਮੀ ਗੀਤ ਦਾ ਦਰਜਾ 1980 ਵਿੱਚ ਹੀ ਮਿਲਿਆ ਸੀ ਜਦੋਂ ਇਸ ਨੂੰ ਸ਼ਾਹੀ ਮਨਜੂਰੀ ਮਿਲੀ ਸੀ।[1][2]
ਕੈਨੇਡਾ ਦਾ ਦੇਸ਼ ਗੀਤ | |
ਵਜੋਂ ਵੀ ਜਾਣਿਆ ਜਾਂਦਾ ਹੈ | English: O Canada, ਫ਼ਰਾਂਸੀਸੀ: Ô Canada |
---|---|
ਸੰਗੀਤ | Calixa Lavallée, 1880 |
ਅਪਣਾਇਆ | 1980 |
ਆਡੀਓ ਨਮੂਨਾ | |
ਓ ਕੈਨੇਡਾ |
ਅਧਿਕਾਰਿਕ ਬੋਲ
ਸੋਧੋCrown-in-Council ਦੁਆਰਾ "ਓ ਕੈਨੇਡਾ" ਦੇ ਬੋਲ ਕੈਨੇਡਾ ਦੀਆਂ ਦੋ ਅਧਿਕਾਰਿਕ ਭਾਸ਼ਾਵਾਂ, ਅੰਗਰੇਜ਼ੀ ਅਤੇ ਫਰਾਂਸੀ, ਵਿੱਚ ਸਥਾਪਿਤ ਕੀਤੇ ਗਏ ਹਨ। ਗੀਤ ਦੇ ਬੋਲ ਇਸ ਤਰਾਂ ਹਨ:[1][3][4]
ਅਧਿਕਾਰਕ ਅੰਗਰੇਜ਼ੀ | ਅਧਿਕਾਰਕ ਫਰਾਂਸੀਸੀ | ਫਰਾਂਸੀ 'ਚ ਅਨੁਵਾਦ: |
O Canada! |
Ô Canada! |
O Canada! |
"ਓ ਕੈਨੇਡਾ" ਦੇ ਬੋਲ ਅਤੇ ਰਾਗ ਦੋਨੋਂ ਜਨਤਕ ਡੋਮੇਨ ਵਿੱਚ ਹਨ।[1]
ਮੂਲ ਫਰਾਂਸੀਸੀ ਪ੍ਰਤੀਰੂਪ
ਸੋਧੋਇਸ ਗੀਤ ਦਾ ਫਰਾਂਸੀਸੀ ਪ੍ਰਤੀਰੂਪ ਹੇਠਾਂ ਦਿੱਤਾ ਗਿਆ ਹੈ:
|
ਅਨੁਵਾਦ: |
|
ਹਵਾਲੇ
ਸੋਧੋ- ↑ 1.0 1.1 1.2 1.3 Department of Canadian Heritage. "Canadian Heritage – National Anthem: O Canada". Queen's Printer for Canada. Archived from the original on ਮਈ 15, 2011. Retrieved June 29, 2010.
- ↑ DeRocco, David (2008). From sea to sea to sea : a newcomer's guide to Canada. Full Blast Productions. pp. 121–122. ISBN 978-0-9784738-4-6.
- ↑ Department of Canadian Heritage. "Patrimoine canadien – Hymne national du Canada". Queen's Printer for Canada. Archived from the original on ਫ਼ਰਵਰੀ 26, 2016. Retrieved June 26, 2008.
{{cite web}}
: Unknown parameter|dead-url=
ignored (|url-status=
suggested) (help) - ↑ Canada. Parliament, House of Commons. (1964). House of Commons debates, official report. Vol. 11. Queen's Printer. p. 11804.
ਬਾਹਰੀ ਕੜੀਆਂ
ਸੋਧੋ- O Canada, Department of Canadian Heritage Archived 2016-02-26 at the Wayback Machine.
- O Canada without lyrics Archived 2016-10-11 at the Wayback Machine.