ਵਿਕਾਸ ਤੇ ਅਰਥ ਵਿਗਿਆਨ ਵਿੱਚ ਔਰਤਾਂ ਦਾ ਸ਼ਕਤੀਕਰਨ ਇੱਕ ਮਹੱਤਵਪੂਰਨ ਵਿਸ਼ਾ ਬਣ ਗਿਆ ਹੈ। ਔਰਤਾਂ ਦਾ ਆਰਥਿਕ ਸ਼ਕਤੀਕਰਨ ਔਰਤਾਂ ਦੀ ਸੰਬੰਧੀ ਜਾਇਦਾਦ, ਆਮਦਨ, ਆਪਣੇ ਸਮੇਂ ਦਾ ਕੰਟਰੋਲ ਆਪਣੇ ਹੱਥ, ਉਹਨਾਂ ਦੀ ਆਰਥਕ ਹਾਲਤ, ਅਰੋਗਤਾ ਨੂੰ ਬਿਹਤਰ ਬਣਾਉਣ ਦੀ ਸਮਰੱਥਾ ਦੇ ਸੰਦਰਭ ਵਿੱਚ ਹੈ।