ਆਸਟਿਨ ਵਾਰੇਨ (4 ਜੁਲਾਈ 1899 – 20 ਅਗਸਤ 1986) ਇੱਕ ਅਮਰੀਕੀ ਸਾਹਿਤ ਆਲੋਚਕ, ਲੇਖਕ ਅਤੇ ਅੰਗਰੇਜ਼ੀ ਦਾ ਪ੍ਰੋਫੈਸਰ ਸੀ।

ਥਿਉਰੀ ਆਫ਼ ਲਿਟਰੇਚਰ ਸੋਧੋ

ਉਸਨੇ ਰੈਨੇ ਵੈਲਕ ਨਾਲ ਮਿਲ ਕੇ ਥਿਉਰੀ ਆਫ਼ ਲਿਟਰੇਚਰ (1944-46) ਨਾਂ ਦੀ ਪੁਸਤਕ ਦੀ ਰਚਨਾ ਕੀਤੀ। ਉਹਨਾਂ ਦੀ ਇਹ ਕਿਤਾਬ ਅਮਰੀਕੀ ਨਵੀਨ ਆਲੋਚਨਾ ਸੰਬੰਧੀ ਬਹੁਤ ਪ੍ਰਭਾਵਸ਼ਾਲੀ ਸੀ।

ਹਵਾਲੇ ਸੋਧੋ