ਥਿਉਰੀ ਆਫ਼ ਲਿਟਰੇਚਰ
ਥਿਉਰੀ ਆਫ਼ ਲਿਟਰੇਚਰ (Theory of Literature) ਸਾਹਿਤ ਸਿਧਾਂਤ ਸੰਬੰਧੀ ਪਰਾਗ ਸਕੂਲ ਦੇ ਰੈਨੇ ਵੈਲਕ ਅਤੇ ਔਸਟਿਨ ਵੈਰਨ ਦੀ "ਪੁਰਾਣਾ ਨਵਾਂ ਆਲੋਚਕ" ਵਜੋਂ ਖੁਦ ਬਿਆਨ ਕੀਤੀ ਪੁਸਤਕ ਹੈ।[1] ਦੋਨਾਂ ਦੀ ਮੁਲਾਕਾਤ 1930ਵਿਆਂ ਦੇ ਅਖੀਰ ਵਿੱਚ,1940 ਦੇ ਨੇੜੇ ਤੇੜੇ ਹੋਈ ਅਤੇ ਦੋਨੋਂ ਕਿਤਾਬ ਲਿਖਣ ਲੱਗ ਪਏ; ਉਹਨਾਂ ਨੇ ਮਿਲ ਕੇ, ਤਿੰਨ ਸਾਲਾਂ ਦੇ ਸਮੇਂ ਵਿੱਚ ਇੱਕ ਆਵਾਜ਼ ਵਿੱਚ ਇਹ ਕਿਤਾਬ ਲਿਖੀ।
ਲੇਖਕ | |
---|---|
ਦੇਸ਼ | ਯੂਨਾਇਟਡ ਸਟੇਟਸ |
ਭਾਸ਼ਾ | ਅੰਗਰੇਜ਼ੀ |
ਵਿਸ਼ਾ | ਸਾਹਿਤ ਸਿਧਾਂਤ |
ਪ੍ਰਕਾਸ਼ਨ ਦੀ ਮਿਤੀ |
|
ਮੀਡੀਆ ਕਿਸਮ | ਹਾਰਡਕਵਰ |
ਸਫ਼ੇ | 403 |
ਓ.ਸੀ.ਐਲ.ਸੀ. | 1599846 |
ਹਵਾਲੇ
ਸੋਧੋ- ↑ Drake|1996|pp=851–854