ਕਕਰਾਲਾ ਖੁਰਦ

ਲੁਧਿਆਣੇ ਜ਼ਿਲ੍ਹੇ ਦਾ ਪਿੰਡ

ਕਕਰਾਲਾ ਖੁਰਦ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਮਾਛੀਵਾੜਾ ਦਾ ਇੱਕ ਪਿੰਡ ਹੈ। ਇਹ ਸਮਰਾਲਾ ਤੋਂ 12 ਕਿਲੋਮੀਟਰ ਅਤੇ ਚੰਡੀਗੜ੍ਹ ਰੋਡ ਤੋਂ 3 ਕਿਲੋਮੀਟਰ ਦੀ ਦੂਰੀ ਤੇ ਹੈ। ਇਸ ਦਾ ਡਾਕਖਾਨਾ ਕਕਰਾਲਾ ਕਲਾਂ ਹੈ।[1]

ਕਕਰਾਲਾ ਖੁਰਦ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਬਲਾਕਮਾਛੀਵਾੜਾ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਮਾਛੀਵਾੜਾ

ਹਵਾਲੇ

ਸੋਧੋ