ਕਚਰਾ (ਕੂੜਾ-ਕਰਕਟ, ਰਹਿੰਦ, ਅੰਗ੍ਰੇਜ਼ੀ:Waste) ਅਣਚਾਹੇ ਪਦਾਰਥਾਂ ਨੂੰ ਕਹਿੰਦੇ ਹਨ।[1] ਕਚਰਾ ਕੋਈ ਵੀ ਉਹ ਪਦਾਰਥ ਹੈ ਜੋ ਕਿ ਵਰਤਣ ਤੋਂ ਬਾਅਦ ਰੱਦ ਕੀਤਾ ਗਿਆ ਹੋਵੇ, ਖਰਾਬ ਹੋਵੇ ਜਾ ਫਿਰ ਵਰਤਣ ਯੋਗ ਨਾ ਹੋਵੇ।
ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ।