ਪਦਾਰਥ
ਇਸ ਨੂੰ ਕੋਈ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਲੇਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ। ਬਿਨਾਂ ਹਵਾਲਿਆਂ ਵਾਲ਼ੀ ਲਿਖਤ ਹਟਾਉਣਯੋਗ ਹੈ। |
ਉਹ ਸ਼ੈਅ ਜਿਹਦਾ ਸਭ ਕੁੱਝ ਬਣਿਆ ਹੈ। ਕੋਈ ਵੀ ਸ਼ੈਅ ਜਿਹਦਾ ਘਣ ਅਤੇ ਹੁਜਮ ਹੋਵੇ ਪਦਾਰਥ ਅਖਵਾਉਂਦੀ ਹੈ।
ਗੁਣਸੋਧੋ
- ਪਦਾਰਥ ਦੇ ਕਣਾਂ ਵਿੱਚ ਖਾਲੀ ਥਾਂ ਹੁੰਦੀ ਹੈ।
- ਪਦਾਰਥ ਦੇ ਕਣ ਨਿਰੰਤਰ ਗਤੀਸ਼ੀਲ ਹੁੰਦੇ ਹਨ।
- ਪਦਾਰਥ ਦੇ ਕਣ ਇੱਕ ਦੂਜੇ ਨੂੰ ਅਕਰਸ਼ਿਤ ਕਰਦੇ ਹਨ।
ਅਵਸਥਾਵਾਂਸੋਧੋ
ਪਦਾਰਥ ਦੀਆਂ ਤਿੰਨ ਅਵਸਥਾਵਾਂ ਠੋਸ, ਤਰਲ ਦ੍ਰਵ ਅਤੇ ਗੈਸ ਹੁੰਦੀਆਂ ਹਨ।