ਕਚੋਰੀ ਇੱਕ ਮਸਾਲੇਦਾਰ ਭੋਜਨ ਹੈ ਜੋ ਕੀ ਭਾਰਤ, ਪਾਕਿਸਤਾਨ, ਦੱਖਣੀ ਏਸ਼ੀਆ ਵਿੱਚ ਪ੍ਰਸਿੱਧ ਹੈ। ਇਹ ਦੱਖਣੀ ਏਸ਼ੀਆ ਦੇ ਵਿੱਚ ਤ੍ਰਿਨੀਦਾਦ, ਟੋਬੈਗੋ, ਗੁਆਨਾ ਅਤੇ ਸੂਰੀਨਾਮ ਵਿੱਚ ਮਸ਼ਹੂਰ ਹੈ।[2] ਕਚੋਰੀ ਪੁਰਾਣੀ ਦਿੱਲੀ ਵਿੱਚ ਬਹੁਤ ਮਸ਼ਹੂਰ ਹੈ ਅਤੇ ਸਮੋਸੇ ਤੋਂ ਪਹਿਲਾਂ ਵੀ ਪ੍ਰਸਿੱਧ ਸੀ। ਬਨਾਰਸੀਦਾਸ, ਜੋ ਕੀ ਅਰਧਕਥਨਕਾ ਦੇ ਲੇਖਕ ਹੈ, ਨੇ ਆਗਰਾ ਵਿੱਚ 1613 ਵਿੱਚ ਕਚੋਰੀ ਖ਼ਰੀਦਣ ਦਾ ਜ਼ਿਕਰ ਕੀਤਾ ਹੈ।[3]

ਕਚੋਰੀ
ਗੁਜਰਾਤੀ ਕਚੋਰੀ
ਸਰੋਤ
ਸੰਬੰਧਿਤ ਦੇਸ਼ਬੰਗਲਾਦੇਸ਼, ਪਾਕਿਸਤਾਨ, ਨੇਪਾਲ, ਭਾਰਤ
ਖਾਣੇ ਦਾ ਵੇਰਵਾ
ਮੁੱਖ ਸਮੱਗਰੀgram flour, ਮੂੰਗ ਦਾਲ
ਹੋਰ ਕਿਸਮਾਂਲੱਛੇਦਾਰ ਕਚੋਰੀ, sweet upwas kachori, ਦਹੀਂ-ਖੀਰੇ ਦੀ ਕਚੋਰੀ[1]

ਕਚੋਰੀ ਬਣਾਉਣ ਦਾ ਢੰਗ ਸੋਧੋ

  1. ਗੁੰਨੇ ਹੋਏ ਆਟੇ ਦੇ ਪੰਜ-ਛੇ ਪੇੜੇ ਬਣਾ ਕੇ ਬੇਲ ਲਵੋ।
  2. ਇਸਦੇ ਵਿੱਚ ਸਟਫਿੰਗ ਜਾਂ ਆਲੂ ਦੀ ਪਿੱਠੀ ਭਰ ਦੇਵੋ।
  3. ਇਸਨੂੰ ਹੁਣ ਮੋੜ ਲਵੋ।
  4. ਅਤੇ ਤੇਲ ਨੂੰ ਗਰਮ ਕਰਕੇ ਵਿੱਚ ਤਲ ਲਵੋ।
  5. ਹੁਣ ਗਰਮ-ਗਰਮ ਕਚੋਰੀ ਨੂੰ ਪੁਦੀਨੇ ਜਾਂ ਇਮਲੀ ਦੀ ਚਟਨੀ ਨਾਲ ਖਾਉ।
 
A kachori served in New Delhi, India
 
Kachoris in Kolkata.
 
Club Kachoris in Kolkata.

ਹਵਾਲੇ ਸੋਧੋ

  1. The Telegraph – Calcutta (Kolkata) | Opinion | Diary. Telegraphindia.com (2009-03-29). Retrieved on 2012-05-19.
  2. Samosas from Sindh, kachoris from Old Delhi, R. V. SMITH, The Hindu, January 30, 2016
  3. Nathuram Premi, Kavivar Banarsidas viracit Ardha Kathanaka, Bombay, Hindi Granth Ratnakar, 1957