ਮੁੱਖ ਮੀਨੂ ਖੋਲ੍ਹੋ

ਵਿਸ਼ਾ ਸੂਚੀ

ਨੇਪਾਲ (ਨੇਪਾਲੀ: नेपाल) ਹਿਮਾਲਿਆ ਦੇ ਪਹਾੜਾਂ ਵਿੱਚ ਚੀਨ ਅਤੇ ਭਾਰਤ ਦੇ ਵਿੱਚਕਾਰ ਸਥਿੱਤ ਇੱਕ ਦੇਸ਼ ਹੈ ਜੋ 147,181 ਮੁਰੱਬਾ ਕਿਲੋਮੀਟਰ ਰਕਬੇ ਉੱਤੇ ਫੈਲਿਆ ਹੋਇਆ ਹੈ। ਇਸ ਦੇ ਉੱਤਰ ਵਿੱਚ ਚੀਨ ਅਤੇ ਦੱਖਣ ਵਿੱਚ ਭਾਰਤ ਹੈ। ਇਸ ਦੀ ਦੋ ਕਰੋੜ ਸੱਤਰ ਲੱਖ ਹੈ ਜੀਹਦੇ ਵਿੱਚੋਂ 2 ਲਿਖ ਦੂਜੇ ਦੇਸ਼ਾਂ ਵਿੱਚ ਕੰਮ ਕਰਦੇ ਹਨ। ਕਾਠਮਾਂਡੂ ਇਸ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਰਾਜਧਾਨੀ ਹੈ। ਦੁਨੀਆਂ ਦੀਆਂ ਦਸ ਸਭ ਤੋਂ ਉੱਚੀਆਂ ਚੋਟੀਆਂ ਵਿੱਚੋਂ ਅੱਠ ਨੇਪਾਲ ਵਿੱਚ ਹਨ। ਇਨ੍ਹਾਂ ਵਿੱਚ ਮਾਊਂਟ ਐਵਰੈਸਟ ਵੀ ਹੈ। ਇੱਥੋਂ ਦੀ 81% ਵਸੋਂ ਹਿੰਦੂ ਹੈ। ਨੇਪਾਲ ਨਾਲ ਬੁੱਧ ਮੱਤ ਦਾ ਡੂੰਘਾ ਸਬੰਧ ਹੈ। ਨੇਪਾਲ ਵਿੱਚ ਮੁੱਢ ਤੋਂ ਇਹ ਸ਼ਾਹੀ ਰਾਜ ਰਿਹਾ ਹੈ। 2008 ਵਿੱਚ ਇਸ ਦੇਸ਼ ਨੇ ਲੋਕਰਾਜ ਨੂੰ ਚੁਣਿਆ।

ਨਾਮਸੋਧੋ

ਨੇਪਾਲ ਦੋ ਸ਼ਬਦਾਂ „ਨੀ“ ਅਤੇ „ਪਾਲ“ ਨੂੰ ਰਲ਼ਾ ਕੇ ਬਣਿਆ ਹੈ। ਨੀ ਇੱਕ ਹਿੰਦੂ ਸਿਆਣਾ ਸੀ ਅਤੇ ਪਾਲ ਦਾ ਮਤਲਬ ਹੈ ਪਾਲ਼ਿਆ ਜਾਂ ਸਾਂਭਿਆ ਦੇਸ਼।

ਹਿੱਸੇਸੋਧੋ

  • ਮੇਚੀ
  • ਕੋਸ਼ੀ
  • ਜਨਕਪੁਰ
  • ਬਾਗਮਤੀ
  • ਨਾਰਾਯਣੀ
  • ਗਣਡਕੀ
  • ਲੁਮਿਬਨੀ
  • ਧਵਲਾਗਿਰੀ
  • ਰਾਪਤੀ
  • ਕਰਣਾਲੀ
  • ਭੇਰੀ
  • ਸੇਤੀ
  • ਮਹਾਕਾਲੀ

ਹਵਾਲੇਸੋਧੋ

ਹੋਰ ਵੇਖੋਸੋਧੋ