ਕਜ਼ਾਖ਼ਸਤਾਨੀ ਤੇਂਗੇ

ਕਜ਼ਾਖ਼ਸਤਾਨ ਦੀ ਮੁਦਰਾ

ਤੇਂਗੇ (ਕਜ਼ਾਖ਼: Lua error in package.lua at line 80: module 'Module:Lang/data/iana scripts' not found.) ਕਜ਼ਾਖ਼ਸਤਾਨ ਦੀ ਮੁਦਰਾ ਹੈ। ਇਸ ਨੂੰ 100 ਤੀਨਾਂ (тиын, ਲਿਪਾਂਤਰਨ ਤੀਨ) ਵਿੱਚ ਵੰਡਿਆ ਹੋਇਆ ਹੈ। ਇਸ ਨੂੰ ਸੋਵੀਅਤ ਰੂਬਲ ਦੀ ਥਾਂ 15 ਨਵੰਬਰ 1993 ਨੂੰ 1 ਤੇਂਗੇ = 500 ਰੂਬਕ ਦੀ ਦਰ ਉੱਤੇ ਜਾਰੀ ਕੀਤਾ ਗਿਆ ਸੀ। ਇਸਦਾ ISO-4217 ਕੋਡ KZT ਹੈ।

ਕਜ਼ਾਖ਼ਸਤਾਨੀ ਤੇਂਗੇ
Қазақ теңгесі (ਕਜ਼ਾਖ਼)
Казахский тенге (ਰੂਸੀ)
200 ਤੇਂਗੇ (ਨਵਾਂ ਡਿਜ਼ਾਈਨ)5, 10, 20, 50 and 2,000 ਤੇਂਗੇ (ਪੁਰਾਣਾ ਡਿਜ਼ਾਈਨ)
ISO 4217
ਕੋਡKZT (numeric: 398)
ਉਪ ਯੂਨਿਟ0.01
Unit
ਬਹੁਵਚਨThe language(s) of this currency do(es) not have a morphological plural distinction.
ਨਿਸ਼ਾਨਕਜ਼ਾਖ਼ਸਤਾਨੀ ਤੇਂਗੇ,
Denominations
ਉਪਯੂਨਿਟ
 1/100tïın (тиын)
ਬੈਂਕਨੋਟ200, 500, 1,000, 2,000, 5,000, 10,000 ਤੇਂਗੇ
Coins
 Freq. used1, 2, 5, 10, 20, 50, 100 ਤੇਂਗੇ
Demographics
ਵਰਤੋਂਕਾਰਫਰਮਾ:Country data ਕਜ਼ਾਖ਼ਸਤਾਨ
Issuance
ਕੇਂਦਰੀ ਬੈਂਕਕਜ਼ਾਖ਼ਸਤਾਨ ਰਾਸ਼ਟਰੀ ਬੈਂਕ
 ਵੈੱਬਸਾਈਟwww.nationalbank.kz
Valuation
Inflation5.95% ਸਲਾਨਾ (1 ਫ਼ਰਵਰੀ 2012 ਤੱਕ)
 ਸਰੋਤBasic Macroeconomic Indicators on the homepage

ਹਵਾਲੇ

ਸੋਧੋ