ਕਮਰ ਰਹਿਮਾਨ ਇੱਕ ਭਾਰਤੀ ਵਿਗਿਆਨੀ, ਜਿਸਨੇ ਪਿਛਲੇ ਚਾਲੀ ਸਾਲਾਂ ਵਿੱਚ ਜੋ ਨੈਨੋਪਾਰਟੀਕਲ ਦੇ ਸਰੀਰਕ ਪ੍ਰਭਾਵ ਨੂੰ ਸਮਝਣ ਲਈ ਵੱਡੇ ਪੈਮਾਨੇ ਤੇ ਕੰਮ ਕੀਤਾ ਹੈ। ਅੰਤਰਰਾਸ਼ਟਰੀ ਤੌਰ ਤੇ ਉਨ੍ਹਾਂ ਨੂੰ ਐਸਬੈਸਟੌਸਿਸ, ਸਲੇਟ ਧੂੜ ਦੇ ਪ੍ਰਭਾਵ ਅਤੇ ਹੋਰ ਘਰੇਲੂ ਅਤੇ ਵਾਤਾਵਰਣ ਕਣ ਪ੍ਰਦੂਸ਼ਣ ਅਤੇ ਵਿਵਸਾਇਕ ਸਿਹਤ ਨੂੰ ਸੁਧਾਰਨ ਦੇ ਤਰੀਕਿਆਂ ਤੇ ਕੰਮ ਲਈ ਜਾਣਿਆ ਜਾਂਦਾ ਹੈ। [1]

ਕਮਰ ਰਹਿਮਾਨ
ਜਨਮ
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤੀ
ਅਲਮਾ ਮਾਤਰਸੰਤ ਜਾਨ ਕਾਲਜ, ਆਗਰਾ
ਪੁਰਸਕਾਰਵਿਗਿਆਨ ਵਿਭੂਸ਼ਣ ਪੁਰਸਕਾਰ (2013)
ਵਿਗਿਆਨਕ ਕਰੀਅਰ
ਖੇਤਰਨੈਨੋਵਸ਼ੈਲਾਪਣ, ਪਲਮਨਰੀ ਬਾਉਕਰੈਮੀਸਿਰੀ, ਜੀਨ ਵਸ਼ੈਲਾਪਣ
ਅਦਾਰੇਲਖਨਊ ਵਿਸ਼੍ਵਵਿਦ੍ਆਲਆ, IITR

ਅੱਜਕਲ ਉਹ ਅਮੀਟੀ ਯੂਨੀਵਰਸਿਟੀ ਵਿੱਚ ਖੋਜ ਵਿਗਿਆਨ ਦੇ ਡੀਨ ਵਜੋਂ ਕੰਮ ਕਰਦੇ ਹਨ।[2]

ਰੌਸਟੋਕ ਯੂਨੀਵਰਸਿਟੀ, ਜਰਮਨੀ ਨੇ 2009 ਵਿੱਚ ਉਨ੍ਹਾਂ ਨੂੰ ਡਾਕਟਰੇਟ ਦੀ ਮਾਨਦ ਉਪਾਧੀ ਨਾਲ ਸਨਮਾਨਿਤ ਕੀਤਾ। [3] ਡਾ.ਰਹਿਮਾਨ 600 ਸਾਲ ਪੁਰਾਣੀ ਯੂਨੀਵਰਸਿਟੀ ਤੋਂ ਇਹ ਸਨਮਾਨ ਪਾਉਣ ਵਾਲੀ ਪਹਿਲੀ ਭਾਰਤੀ ਹਨ। ਉਨ੍ਹਾਂ ਨੇ ਖਾਸ ਤੌਰ ਤੇ ਨੇ ਐਸਬੈਸਟਸ ਅਤੇ ਹੋਰ ਪ੍ਰਦੂਸ਼ਣ ਤੱਤਾਂ ਦੇ ਵਸ਼ੈਲਾਪਣ ਦਾ ਅਧਿਐਨ ਕੀਤਾ ਹੈ। ਉਨ੍ਹਾਂ ਨੇ ਕੰਮ ਦੀ ਜਗ੍ਹਾ ਤੇ ਔਰਤਾਂ ਦੇ ਜ਼ਹਿਰੀਲੇ ਰਸਾਇਣ ਦੇ ਸੰਪਰਕ ਵਿੱਚ ਆਉਣ ਤੇ ਇੱਕ ਫਿਲਮ ਵੀ ਬਣਾਈ ਹੈ।

ਗੂਗਲ ਸਕਾਲਰ ਅਨੁਸਾਰ ਉਨ੍ਹਾਂ ਦੇ ਸਭ ਤੋਂ ਮਸ਼ਹੂਰ ਸ਼ੋਧ ਦਸਤਾਵੇਜ਼ [4] ਦਾ ਹਵਾਲਾ 350 ਵਾਰ ਦਿੱਤਾ ਗਿਆ ਹੈ। [5]

ਹਵਾਲੇ

ਸੋਧੋ
  1. Rahman, Qatar. "Lilavathi's Daughters" (PDF). Retrieved 11 October 2014.
  2. Rahman, Qatar. "Current position". Retrieved 31 October 2014.[permanent dead link]
  3. Rahman, Qamar. "Honorary Doctorate". Archived from the original on 15 ਅਕਤੂਬਰ 2014. Retrieved 11 October 2014.
  4. Qamar Rahman, Mohtashim Lohani, Elke Dopp, Heidemarie Pemsel, Ludwig Jonas, Dieter G Weiss, and Dietmar Schiffmann "Evidence that ultrafine titanium dioxide induces micronuclei and apoptosis in Syrian hamster embryo fibroblasts."
  5. "ਪੁਰਾਲੇਖ ਕੀਤੀ ਕਾਪੀ". Archived from the original on 2016-03-04. Retrieved 2017-03-11. {{cite web}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ

ਸੋਧੋ