ਕਮਲਸਾਗਰ
ਕਮਲਸਾਗਰ ਤ੍ਰਿਪੁਰਾ, ਭਾਰਤ ਵਿੱਚ ਇੱਕ ਇਨਸਾਨਾਂ ਵੱਲੋਂ ਬਣਾਈ ਗਈ ਝੀਲ ਹੈ, ਜਿਸਦਾ ਨਿਰਮਾਣ 15ਵੀਂ ਸਦੀ ਵਿੱਚ ਤ੍ਰਿਪੁਰਾ ਦੇ ਰਾਜਾ ਧਨਿਆ ਮਾਨਿਕਿਆ ਨੇ ਕਰਵਾਇਆ ਸੀ ਅਤੇ ਇਹ ਪਿਕਨਿਕਰਾਂ ਲਈ ਇੱਕ ਪ੍ਰਸਿੱਧ ਸਥਾਨ ਹੈ। ਇੱਥੇ ਹਰ ਅਕਤੂਬਰ ਵਿੱਚ ਨਵਰਾਤਰੀ ਵੇਲੇ ਮੇਲਾ ਲੱਗਦਾ ਹੈ।
ਕਮਲਾਸਾਗਰ ਝੀਲ | |
---|---|
ਸਥਿਤੀ | ਤ੍ਰਿਪੁਰਾ, ਭਾਰਤ |
ਗੁਣਕ | 23°44′38″N 91°10′30″E / 23.744°N 91.175°E |
Type | ਝੀਲ |
Basin countries | India |
ਕਮਲਸਾਗਰ ਵਿਧਾਨ ਸਭਾ ਹਲਕਾ ਤ੍ਰਿਪੁਰਾ ਪੱਛਮੀ (ਲੋਕ ਸਭਾ ਹਲਕਾ) ਦਾ ਹਿੱਸਾ ਹੈ। [1]
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ "Assembly Constituencies - Corresponding Districts and Parliamentary Constituencies" (PDF). Tripura. Election Commission of India. Archived from the original (PDF) on 2005-11-08. Retrieved 2008-10-08.