ਕਮਲਾ ਪੰਤ
ਕਮਲਾ ਪੰਤ (ਜਨਮ 18 ਦਸੰਬਰ 1956) ਚਮੌਲੀ, ਗੜ੍ਹਵਾਲ (ਉਤਰਾਖੰਡ) ਦੀ ਇੱਕ ਨਾਰੀਵਾਦੀ, ਸਿਆਸਤਦਾਨ ਅਤੇ ਮਹਿਲਾ ਅਧਿਕਾਰਾਂ ਦੀ ਕਾਰਕੁਨ ਹੈ। ਉਹ ਉਤਰਾਖੰਡ ਲਹਿਰ ਲਈ ਆਪਣੇ ਕੰਮ ਲਈ ਵੀ ਜਾਣੀ ਜਾਂਦੀ ਹੈ ਜਿਸਦੇ ਨਤੀਜੇ ਵਜੋਂ 2000 ਵਿੱਚ ਉੱਤਰਾਖੰਡ ਇੱਕ ਵੱਖਰਾ ਭਾਰਤੀ ਰਾਜ ਬਣਿਆ।
ਕਮਲਾ ਪੰਤ | |
---|---|
ਜਨਮ | 18 ਦਸੰਬਰ 1956 |
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | ਕੁਮਾਊਂ ਯੂਨੀਵਰਸਿਟੀ |
ਮੁੱਢਲਾ ਜੀਵਨ
ਸੋਧੋਪੰਤ ਨੇ ਵੱਖ-ਵੱਖ ਵਿਦਿਆਰਥੀ ਅੰਦੋਲਨਾਂ ਵਿੱਚ ਸਕੂਲ ਵੇਲੇ ਤੋਂ ਹੀ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਉਸਦੀ ਸਮਾਜਿਕ ਸਰਗਰਮੀ ਉਦੋਂ ਸ਼ੁਰੂ ਹੋਈ, ਜਦ ਉਸਦਾ ਸਨਪਰਕ ਚਿਪਕੋ ਅੰਦੋਲਨ ਦੇ ਕਾਰਕੁੰਨਾਂ ਨਾਲ ਹੋਇਆ।[1] ਉਸ ਨੇ ਆਰਟਸ ਵਿੱਚ ਐਮ.ਏ. ਦੇ ਨਾਲ ਨਾਲ ਅਤੇ ਕੁਮਾਊਂ ਯੂਨੀਵਰਸਿਟੀ ਤੋਂ ਕਾਨੂੰਨ ਵਿੱਚ ਡਿਗਰੀ ਹਾਸਲ ਕੀਤੀ। 80ਵਿਆਂ ਵਿੱਚ ਉਸਨੇ ਕੁਮਾਊਂ ਵਿੱਚ ਵਕੀਲ ਵਜੋਂ ਕੰਮ ਕੀਤਾ ਅਤੇ ਇਹ ਇਲਾਕੇ ਵਿੱਚ ਇੱਕਲੀ ਔਰਤ ਵਕੀਲ ਸੀ।
ਹਵਾਲੇ
ਸੋਧੋ- ↑ Agrawal, Rakesh (August 2015). "Hill State's Dam Dilemma". Civil Society Online. Archived from the original on 22 ਨਵੰਬਰ 2015. Retrieved 20 August 2015.
{{cite news}}
: Unknown parameter|dead-url=
ignored (|url-status=
suggested) (help)