ਕਮਾਲੀ ਬਾਸੁਮਤਾਰੀ ਅਸਾਮ ਦੀ ਇੱਕ ਬੋਡੋਲੈਂਡ ਪੀਪਲਜ਼ ਫਰੰਟ ਦੀ ਸਿਆਸਤਦਾਨ ਹੈ। ਉਹ 2001,2006,2011 ਅਤੇ 2016 ਵਿੱਚ ਅਸਾਮ ਵਿਧਾਨ ਸਭਾ ਚੋਣਾਂ ਵਿੱਚ ਪਨੇਰੀ ਹਲਕੇ ਤੋਂ ਚੁਣੀ ਗਈ ਸੀ।[1][2][3]

ਹਵਾਲੇ

ਸੋਧੋ