ਕਰਮ ਖੇਤੀਬਾੜੀ ਖ਼ੇਤਰ ਵਿੱਚ ਵਰਤੀ ਜਾਣ ਵਾਲੀ ਮਾਪ ਦੀ ਇੱਕ ਇਕਾ ਹੈ। ਇੱਕ ਕਰਮ ਵਿੱਚ ਸਾਢੇ ਪੰਜ ਫੁੱਟ ਹੁੰਦੇ ਹਨ। ਆਮ ਤੌਰ 'ਤੇ ਇਸਨੂੰ ਪੁਲਾਂਗ ਨਾਲ ਮਿਣਿਆ ਜਾਂਦਾ ਹੈ ਤੇ ਇਸਨੂੰ ਇੱਕ ਵੱਡੀ ਪੁਲਾਂਗ ਦੇ ਬਰਾਬਰ ਮੰਨਿਆ ਜਾਂਦਾ ਹੈ। ਮਾਪ ਦੀ ਇਹ ਇਕਾ ਕਿਸਾਨਾਂ ਵੱਲੋਂ ਜ਼ਮੀਨ ਤਿਆਰ ਕਰਨ ਵੇਲੇ ਵਰਤੀ ਜਾਂਦੀ ਹੈ ਕਿਉਂਕਿ ਇਸ ਲਈ ਕਿਸੇ ਵਿਸ਼ੇਸ਼ ਵਸਤੂ ਦੀ ਲੋੜ ਨਹੀਂ ਪੈਂਦੀ। ਲਿਖਤੀ ਤੌਰ 'ਤੇ ਇਹ ਇਕਾ ਜਮਾਂਬੰਦੀ ਵਿੱਚ ਵਰਤੀ ਜਾਂਦੀ ਹੈ।

ਹਵਾਲੇ ਸੋਧੋ