ਕਰਮਜੀਤ ਸਿੰਘ ਗਰੇਵਾਲ

ਕਰਮਜੀਤ ਸਿੰਘ ਗਰੇਵਾਲ ਪੰਜਾਬੀ ਦਾ ਇੱਕ ਬਾਲ ਸਾਹਿਤ ਲੇਖਕ ਅਤੇ ਗਾਇਕ ਹੈ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵਲੋਂ ਛੱਡ ਕੇ ਸਕੂਲ ਮੈਨੂੰ ਆ ਪੁਸਤਕ ਲਈ ਉਸਨੂੰ ਸਰਬੋਤਮ ਬਾਲ–ਪੁਸਤਕ ਪੁਰਸਕਾਰ (2005) ਮਿਲ ਚੁੱਕਿਆ ਹੈ।[1]

ਕਰਮਜੀਤ ਸਿੰਘ ਗਰੇਵਾਲ
ਜਨਮ (1976-08-01) 1 ਅਗਸਤ 1976 (ਉਮਰ 47)
ਪਿੰਡ ਲਲਤੋਂ ਕਲਾਂ, ਜ਼ਿਲ੍ਹਾ ਲੁਧਿਆਣਾ, ਪੰਜਾਬ (ਭਾਰਤ)
ਕਿੱਤਾਬਾਲ ਸਾਹਿਤ ਲੇਖਕ
ਭਾਸ਼ਾਪੰਜਾਬੀ

ਪ੍ਰਕਾਸ਼ਿਤ ਪੁਸਤਕਾਂ ਸੋਧੋ

ਬਾਲ ਸਾਹਿਤ ਪੁਸਤਕਾਂ ਸੋਧੋ

ਹਵਾਲੇ ਸੋਧੋ