ਗਾਇਕ

ਵਿਅਕਤੀ ਜੋ ਲੋਕਾਂ ਅੱਗੇ ਗਾਉਂਦਾ ਹੈ

ਗਾਇਕ ਇੱਕ ਵਿਸ਼ੇਸ਼ ਮਨੁੱਖ ਹੁੰਦਾ ਹੈ ਜੋ ਆਪਣੇ ਭਾਵਾਂ ਦੀ ਪੇਸ਼ਕਾਰੀ ਗਾਉਣ ਦੀ ਕਲਾ ਰਾਹੀਂ ਕਰਦਾ ਹੈ। ਉਸਦਾ ਇਹ ਗੁਣ ਗਾਇਕੀ ਅਖਵਾਉਂਦਾ ਹੈ।