ਗਣਿਤ ਅੰਦਰ, ਇੱਕ ਲਾਈਨ ਇੰਟਗ੍ਰਲ ਅਜਿਹਾ ਇੰਟਗ੍ਰਲ ਹੁੰਦਾ ਹੈ ਜਿੱਥੇ ਇੰਟੀਗ੍ਰੇਟ ਕੀਤੇ ਜਾਣ ਵਾਲ਼ੇ ਫੰਕਸ਼ਨ ਨੂੰ ਕਿਸੇ ਕਰਵ ਦੇ ਨਾਲ ਨਾਲ ਮੁੱਲ ਭਰਕੇ ਕੈਲਕੁਲੇਟ (ਇਵੈਲੀਊਏਟ) ਕੀਤਾ ਜਾਂਦਾ ਹੈ। ਸ਼ਬਦ ਪਾਥ ਇੰਟਗ੍ਰਲ, ਕਰਵ ਇੰਟਗ੍ਰਲ, ਅਤੇ ਕਰਵੀਲੀਨੀਅਰ ਇੰਟਗ੍ਰਲ ਵੀ ਵਰਤੇ ਜਾਂਦੇ ਹਨ; ਕੰਟੂਰ ਇੰਟਗ੍ਰਲ ਵੀ ਵਰਤਿਆ ਜਾਂਦਾ ਹੈ, ਭਾਵੇਂ ਇਹ ਖਾਸ ਤੌਰ ਤੇ ਕੰਪਲੈਕਸ ਪਲੇਨ ਅੰਦਰ ਲਾਈਨ ਇੰਟਗ੍ਰਲ ਵਾਸਤੇ ਰਿਜ਼ਰਵ ਰੱਖਿਆ ਜਾਂਦਾ ਹੈ।

ਹਵਾਲੇ

ਸੋਧੋ

ਬਾਹਰੀ ਲਿੰਕ

ਸੋਧੋ
  • Hazewinkel, Michiel, ed. (2001), "Integral over trajectories", ਗਣਿਤ ਦਾ ਵਿਸ਼ਵਕੋਸ਼, ਸਪਰਿੰਗਰ, ISBN 978-1-55608-010-4
  • Khan Academy modules:
  • Path integral at PlanetMath.org.
  • Line integral of a vector field – Interactive