ਕਰੀਮਪੁਰਾ

ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਪਿੰਡ

ਕਰੀਮਪੁਰਾ ਭਾਰਤੀ ਪੰਜਾਬ ਦੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਬੱਸੀ ਪਠਾਣਾਂ ਬਲਾਕ ਦਾ ਇੱਕ ਪਿੰਡ ਹੈ। ਇਸ ਪਿੰਡ ਦਾ ਕੁੱਲ ਰਕਬਾ 600 ਏਕੜ ਹੈ। ਪਿੰਡ ਵਿੱਚ 20 ਸਾਲ ਤੋ ਦੁੱਧ ਉਤਪਾਦਕ ਸੈਂਟਰ ਚੱਲ ਰਿਹਾ ਹੈ। ਜ਼ਿਆਦਾ ਲੋਕ ਡੇਅਰੀ ਦਾ ਹੀ ਧੰਦਾ ਕਰਦੇ ਹਨ।[1]

ਕਰੀਮਪੁਰਾ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਫ਼ਤਿਹਗੜ੍ਹ ਸਾਹਿਬ
ਬਲਾਕਬੱਸੀ ਪਠਾਣਾਂ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਬੱਸੀ ਪਠਾਣਾਂ

ਹਵਾਲੇ

ਸੋਧੋ
  1. "ਕਰੀਮਪੁਰਾ ਜਾਣ ਲਈ ਕਦੇ ਤੁਰਨਾ ਪੈਂਦਾ ਸੀ ਡੇਢ ਕਿਲੋਮੀਟਰ". ਪੰਜਾਬੀ ਟ੍ਰਿਬਿਊਨ. 07 ਜਨਵਰੀ 2015. Retrieved 29 ਫ਼ਰਵਰੀ 2016. {{cite web}}: Check date values in: |date= (help)