ਕਲਪੇਰਨੀਆ ਏਡਮਜ਼
ਕੈਲਪਰਨੀਆ ਸਾਰਾਹ ਏਡਮਜ਼ (ਜਨਮ ਹੋਇਆ 20 ਫਰਵਰੀ 1971) ਇੱਕ ਅਮਰੀਕੀ ਲੇਖਕ, ਅਦਾਕਾਰਾ, ਸੰਗੀਤਕਾਰ ਅਤੇ ਟਰਾਂਸਜੈਂਡਰ ਅਧਿਕਾਰਾਂ ਅਤੇ ਮੁੱਦਿਆਂ ਲਈ ਬੁਲਾਰਾ ਅਤੇ ਕਾਰਕੁਨ ਹੈ।[1]
ਕਲਪੇਰਨੀਆ ਏਡਮਜ਼ | |
---|---|
ਜਨਮ | 20 ਫ਼ਰਵਰੀ 1971 ਨਸ਼ਵਿਲੇ, ਟੈਨਸੀ, ਯੂ.ਐੱਸ |
ਪੇਸ਼ਾ | ਅਦਾਕਾਰਾ, ਲੇਖਿਕਾ, ਕਾਰਕੁਨ, ਬੁਲਾਰਾ, ਸੰਗੀਤਕਾਰ |
ਸਰਗਰਮੀ ਦੇ ਸਾਲ | 2002–ਹੁਣ |
ਵੈੱਬਸਾਈਟ | www |
ਸ਼ੁਰੂ ਦਾ ਜੀਵਨ
ਸੋਧੋਏਡਮਜ਼ ਨੈਸ਼ਵਿਲ, ਟੇਨਸੀ ਵਿੱਚ ਵੱਡੀ ਹੋਈ।[2] ਉਸਨੇ ਨੇਵੀ ਅਤੇ ਸੰਯੁਕਤ ਰਾਜ ਮਰੀਨ ਕੋਰਪਸ ਦੇ ਨਾਲ ਇੱਕ ਹਸਪਤਾਲ ਕੋਰਪਸਮੈਨ ਵਜੋਂ ਕੰਮ ਕੀਤਾ।[3][4] ਫੌਜ ਦੌਰਾਨ ਹੀ ਪਿਛਲੇ ਸਾਲ ਉਹ ਇੱਕ ਟਰਾਂਸਜੈਂਡਰ ਔਰਤ ਦੇ ਰੂਪ ਵਿੱਚ ਬਾਹਰ ਆਈ।
ਕੈਰੀਅਰ
ਸੋਧੋ2002 ਵਿਚ, ਉਸਨੇ ਐਂਡਰਿਆ ਜੇਮਜ਼ ਨਾਲ ਹਾਲੀਵੁਡ ਵਿੱਚ ਡਬਲ ਸਟਿਲਥ ਪ੍ਰੋਡਕਸ਼ਨਾਂ ਦਾ ਗਠਨ ਕੀਤਾ [5][6]
ਕੰਮ
ਸੋਧੋ- Calpernia Addams, Mark 947: A Life Shaped by God, Gender, and Force of Will (Writers Club Press, 2002). ISBNISBN 0-595-26376-30-595-26376-3
ਹਵਾਲੇ
ਸੋਧੋ- ↑ France, David (May 29, 2005). "An Inconvenient Woman". New York Times Sunday Magazine. calpernia.com. Retrieved January 30, 2007.
- ↑ Addams, Calpernia (2002). Mark 947: A Life Shaped by God, Gender, and Force of Will. Writers Club Press.
- ↑ Abcarian, Robin (29 July 2017). "California Journal: A sailor in transition is rocked by President Trump's anti-transgender tweets". Los Angeles Times. Retrieved 4 September 2017.
- ↑ France, David (28 May 2000). "An Inconvenient Woman". The New York Times. Retrieved 4 September 2017.
- ↑ Deep Stealth Productions celebrates 5-year anniversary (Press release). Deep Stealth Productions. October 3, 2007. Archived from the original on September 5, 2008. https://web.archive.org/web/20080905145357/http://www.deepstealth.com/news/index.php/weblog/deep_stealth_productions_celebrates_5_year_anniversary. Retrieved August 13, 2008.
- ↑ Stewart, Jenny. "Moving beyond Wisteria Lane: An interview with Felicity Huffman". Gay.com. Retrieved August 13, 2008.[ਮੁਰਦਾ ਕੜੀ]