ਕਲਸ਼ (ਸੰਸਕ੍ਰਿਤ: Lua error in package.lua at line 80: module 'Module:Lang/data/iana scripts' not found.) ਧਾਤ ਦੇ ਘੜੇ ਨੂੰ ਕਹਿੰਦੇ ਹਨ। ਇਹ ਕਾਂਸੀ, ਤਾਂਬੇ, ਚਾਂਦੀ ਜਾਂ ਸੋਨੇ ਦਾ ਬਣਿਆ ਹੁੰਦਾ ਹੈ। ਭਾਰਤ ਦੇ ਧਾਰਮਿਕ ਕਰਮਕਾਂਡਾਂ ਦੇ ਸਮੇਂ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਕਲਸ਼ ਹਿੰਦੂ ਧਰਮ ਦੀ ਵਿਰਾਸਤ ਹੈ। ਇਹ ਕਲਾ ਤੇ ਸੰਸਕਿ੍ਤੀ ਦੀ ਪ੍ਰਤੀਨਿਧਤਾ ਕਰਦਾ ਹੈ। ਇਸ ਨੂੰ ‘ਅੰਮਿ੍ਤ ਘਟ’ ਵੀ ਕਿਹਾ ਗਿਆ ਹੈ। ਕਲਸ਼ ਕੁੰਭ ਦਾ ਸ਼ਾਬਦਿਕ ਅਰਥ ਹੈ।[1]

ਪੂਰਨ-ਕਲਸ਼

ਹਵਾਲੇ

ਸੋਧੋ
  1. ਕਰਾਂਤੀ ਪਾਲ (31 ਮਈ 2016). "ਅੰਮਿ੍ਤ ਦਾ ਮਹਾਂਕੁੰਭ". Retrieved 12 ਜੂਨ 2016.