ਕਲਾਰ ਭਾਰਤੀ ਪੰਜਾਬ (ਭਾਰਤ) ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਤਹਿਸੀਲ ਬਲਾਚੌਰ ਦਾ ਪਿੰਡ ਹੈ।

ਕਲਾਰ
ਪਿੰਡ
ਦੇਸ਼ India
ਰਾਜਪੰਜਾਬ
ਜ਼ਿਲ੍ਹਾਸ਼ਹੀਦ ਭਗਤ ਸਿੰਘ ਨਗਰ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)

ਆਲੇ ਦੁਆਲੇ ਦੇ ਪਿੰਡ ਸੋਧੋ

ਇਸਦੇ ਦੱਖਣੀ ਪਾਸੇ ਪਿੰਡ ਮੋਹਨਮਾਜਰਾ ਤੇ ਨਿੱਘੀ ਪਿੰਡ ਪੈਦੇ ਹਨ। ਇਹ ਪਿੰਡ ਪੁਲਿਸ ਥਾਣਾ ਕਾਠਗੜ ਅੰਦਰ ਪੈਦਾ ਹੈ। ਇਸ ਪਿੰਡ ਨੂੰ ਡਾਕਘਰ ਪਿੰਡ ਨਿੱਘੀ ਪੈਦਾ ਹੈ। ਪਿੰਡ ਵਿੱਚੋ ਬਲਾਚੌਰ - ਬੁੱਘਾ ਸਾਹਿਬ ਸੜਕ ਗੁੱਜਰਦੀ ਹੈ।

ਬਰਾਦਰੀਆ ਸੋਧੋ

ਕਲਾਰ ਪਿੰਡ ਵਿੱਚ ਗੁੱਜਰ ਤੇ ਆਦਿਧਰਮੀ ਤੇ ਤਰਖਾਣ ਬਰਾਦਰੀ ਦੇ ਲੋਕ ਰਹਿੰਦੇ ਹਨ। ਗੁੱਜਰ ਬਰਾਦਰੀ ਵਿੱਚੋ ਜਿਆਦਾਤਰ ਚੌਹਾਨ ਗੋਤਰ ਦੇ ਲੋਕ ਹਨ ਤੇ ਥੋੜੇ ਘਰ ਬਾਗੜੀ, ਹਕਲਾ ਗੋਤਰ ਦੇ ਹਨ। ਆਦਿਧਰਮੀ ਬਰਾਦਰੀ ਦੇ ਸਾਰੇ ਲੋਕ ਜਨਾਗਲ ਗੋਤਰ ਦੇ ਹਨ। ਪਿੰਡ ਵਿੱਚ ਇੱਕ ਘਰ ਤਰਖਾਣ ਬਰਾਦਰੀ ਦਾ ਵੀ ਹੈ।