ਬਲਾਚੌਰ ਵਿਧਾਨ ਸਭਾ ਹਲਕਾ

ਬਲਾਚੌਰ ਵਿਧਾਨ ਸਭਾ ਹਲਕਾ ਜਿਸ ਦਾ ਵਿਧਾਨ ਸਭਾ ਨੰ:: 48 ਹੈ ਇਹ ਹਲਕਾ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਵਿੱਚ ਪੈਂਦਾ ਹੈ। [1]

ਬਲਾਚੌਰ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
Election ਹਲਕਾ
ਜ਼ਿਲ੍ਹਾਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ
ਖੇਤਰਪੰਜਾਬ, ਭਾਰਤ
ਮੌਜੂਦਾ ਹਲਕਾ
ਬਣਨ ਦਾ ਸਮਾਂ1951

ਵਿਧਾਇਕ ਸੂਚੀ

ਸੋਧੋ
ਸਾਲ ਮੈਂਬਰ ਤਸਵੀਰ ਪਾਰਟੀ
2017 48 ਦਰਸ਼ਨ ਲਾਲ ਭਾਰਤੀ ਰਾਸ਼ਟਰੀ ਕਾਂਗਰਸ
2012 48 ਨੰਦ ਲਾਲ ਸ਼੍ਰੋਮਣੀ ਅਕਾਲੀ ਦਲ
2007 43 ਨੰਦ ਲਾਲ ਸ਼੍ਰੋਮਣੀ ਅਕਾਲੀ ਦਲ
2002 44 ਨੰਦ ਲਾਲ ਸ਼੍ਰੋਮਣੀ ਅਕਾਲੀ ਦਲ
1997 44 ਨੰਦ ਲਾਲ ਸ਼੍ਰੋਮਣੀ ਅਕਾਲੀ ਦਲ
1992 44 ਹਰਗੋਪਾਲ ਸਿੰਘ ਬਸਪਾ
1987-1992 ਰਾਸ਼ਟਰਪਤੀ ਸ਼ਾਸਨ
1985 44 ਰਾਮ ਕ੍ਰਿਸ਼ਨ ਅਜ਼ਾਦ
1980 44 ਦਲੀਪ ਚੰਦ ਭਾਰਤੀ ਰਾਸ਼ਟਰੀ ਕਾਂਗਰਸ
1977 44 ਰਾਮ ਕ੍ਰਿਸ਼ਨ ਜਨਤਾ ਪਾਰਟੀ
1972 39 ਦਲੀਪ ਚੰਦ ਅਜ਼ਾਦ
1969 39 ਤੁਲਸੀ ਰਾਮ ਭਾਰਤੀ ਰਾਸ਼ਟਰੀ ਕਾਂਗਰਸ
1967 39 ਬੱਲੂ ਰਾਮ ਭਾਰਤੀ ਰਾਸ਼ਟਰੀ ਕਾਂਗਰਸ
1951 58 ਬੱਲੂ ਰਾਮ ਭਾਰਤੀ ਰਾਸ਼ਟਰੀ ਕਾਂਗਰਸ

ਨਤੀਜਾ

ਸੋਧੋ
ਸਾਲ ਵਿਧਾਨ ਸਭਾ ਨੰ ਜੇਤੂ ਦਾ ਨਾਮ ਪਾਰਟੀ ਵੋਟਾਂ ਹਾਰੇ ਦਾ ਨਾਮ ਪਾਰਟੀ ਵੋਟਾਂ
2017 48 ਦਰਸ਼ਨ ਲਾਲ ਕਾਂਗਰਸ 49558 ਨੰਦ ਲਾਲ ਸ.ਅ.ਦ. 29918
2012 48 ਨੰਦ ਲਾਲ ਸ.ਅ.ਦ. 36800 ਸ਼ਿਵ ਰਾਮ ਸਿੰਘ ਬਸਪਾ 21943
2007 43 ਨੰਦ ਲਾਲ ਸ.ਅ.ਦ. 41206 ਸ਼ੰਤੋਸ਼ ਕੁਮਾਰੀ ਕਾਂਗਰਸ 40105
2002 44 ਨੰਦ ਲਾਲ ਸ਼.ਅ.ਦ. 33629 ਰਾਮ ਕ੍ਰਿਸ਼ਨ ਕਟਾਰੀਆ ਕਾਂਗਰਸ 23286
1997 44 ਨੰਦ ਲਾਲ ਸ਼.ਅ.ਦ. 42403 ਹਰਗੋਪਾਲ ਸਿੰਘ ਬਸਪਾ 21881
1992 44 ਹਰਗੋਪਾਲ ਸਿੰਘ ਬਸਪਾ 15696 ਨੰਦ ਲਾਲ ਅਜ਼ਾਦ 12468
1985 44 ਰਾਮ ਕ੍ਰਿਸ਼ਨ ਅਜ਼ਾਦ 21740 ਤੁਲਸੀ ਰਾਮ ਅਜ਼ਾਦ 14747
1980 44 ਦਲੀਪ ਚੰਦ ਕਾਂਗਰਸ 26072 ਰਾਮ ਕ੍ਰਿਸ਼ਨ ਕਟਾਰੀਆ ਜਨਤਾ ਪਾਰਟੀ 16139
1977 44 ਰਾਮ ਕ੍ਰਿਸ਼ਨ ਜਨਤਾ ਪਾਰਟੀ 11344 ਤੁਲਸੀ ਰਾਮ ਅਜ਼ਾਦ 10659
1972 39 ਦਲੀਪ ਚੰਦ ਅਜ਼ਾਦ 24722 ਤੁਲਸੀ ਰਾਮ ਕਾਂਗਰਸ 23531
1969 39 ਤੁਲਸੀ ਰਾਮ ਕਾਂਗਰਸ 25895 ਗੁਰਬਕਸ਼ੀਸ਼ ਸਿੰਘ ਐਸ.ਵੀ.ਏ 17308
1967 39 ਬੱਲੂ ਰਾਮ ਕਾਂਗਰਸ 20687 ਦਲੀਪ ਚੰਦ ਅਜ਼ਾਦ 19466
1951 58 ਬੱਲੂ ਰਾਮ ਕਾਂਗਰਸ 22786 ਕਰਤਾਰ ਸਿੰਘ ਅਜ਼ਾਦ 11161

ਨਤੀਜਾ 2017

ਸੋਧੋ
ਪੰਜਾਬ ਵਿਧਾਨ ਸਭਾ ਚੋਣਾਂ 2017: ਬਲਾਚੌਰ
ਪਾਰਟੀ ਉਮੀਦਵਾਰ ਵੋਟਾਂ % ±%
INC ਦਰਸ਼ਨ ਲਾਲ 49558 42.21
SAD ਨੰਦ ਲਾਲ 29918 25.48
ਆਪ ਰਾਜ ਕੁਮਾਰ 21656 18.44
ਬਹੁਜਨ ਸਮਾਜ ਪਾਰਟੀ ਬਲਜੀਤ ਸਿੰਘ 12372 10.54
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਪਰਮਜੀਤ ਸਿੰਘ 1176 1
ਆਪਨਾ ਪੰਜਾਬ ਪਾਰਟੀ ਜਰਨੈਲ ਸਿੰਘ 662 10.56 {{{change}}}
ਅਜ਼ਾਦ ਅਵਤਾਰ ਸਿੰਘ 363 0.31
ਅਜ਼ਾਦ ਹਰਗੋਪਾਲ ਸਿੰਘ 339 0.29
ਅਜ਼ਾਦ ਪਾਲਾ ਸਿੰਘ 257 0.22
ਅਜ਼ਾਦ ਚਰਨ ਦਾਸ 244 0.21
ਨੋਟਾ ਨੋਟਾ 877 0.75

ਹਵਾਲੇ

ਸੋਧੋ
  1. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016. {{cite web}}: Unknown parameter |deadurl= ignored (|url-status= suggested) (help)

ਫਰਮਾ:ਭਾਰਤ ਦੀਆਂ ਆਮ ਚੋਣਾਂ