ਕਲਾਰਾ ਜ਼ੇਤਕੀਨ (5 ਜੁਲਾਈ 1857 – 20 ਜੂਨ 1933) ਇੱਕ ਜਰਮਨ ਮਾਰਕਸਵਾਦੀ ਸਿਧਾਂਤਕਾਰ ਸੀ ਅਤੇ ਇਹ ਔਰਤਾਂ ਦੇ ਹੱਕਾਂ ਲਈ ਲੜਦੀ ਸੀ। 1911 ਵਿੱਚ ਇਹਨੇ ਪਹਿਲੀ ਵਾਰ ਅੰਤਰਰਾਸ਼ਟਰੀ ਔਰਤ ਦਿਹਾੜਾ ਆਯੋਜਿਤ ਕੀਤਾ।

ਕਲਾਰਾ ਜ਼ੇਤਕੀਨ
Zetkin luxemburg1910.jpg
ਜਨਮ(1857-07-05)ਜੁਲਾਈ 5, 1857
ਮੌਤਜੂਨ 20, 1933(1933-06-20) (ਉਮਰ 75)
ਅਰਖਾਂਗਲਸਕੋਏ, ਨੇੜੇ ਮਾਸਕੋ
ਰਾਸ਼ਟਰੀਅਤਾਜਰਮਨ
ਪੇਸ਼ਾਔਰਤਾਂ ਦੇ ਹੱਕਾਂ ਲਈ ਘੁਲਾਟੀਆ
ਸਿਆਸਤਦਾਨ
ਅਮਨ ਕਾਰਕੁਨ

1917 ਤੱਕ ਉਹ ਸ਼ੋਸ਼ਲ ਡੈਮੋਕ੍ਰੈਟਿਕ ਪਾਰਟੀ ਆਫ਼ ਜਰਮਨੀ ਵਿੱਚ ਸਰਗਰਮ ਰਹੀ, ਫੇਰ ਉਹ ਇੰਡੀਪੈਂਡੈਂਟ ਸ਼ੋਸ਼ਲ ਡੈਮੋਕ੍ਰੈਟਿਕ ਪਾਰਟੀ ਆਫ਼ ਜਰਮਨੀ (USPD) ਅਤੇ ਇਸ ਦੇ ਅਤ ਖੱਬੇ ਪੱਖੀ ਅੰਗ ਸਪਾਰਟਾਕਿਸਟ ਲੀਗ ਵਿੱਚ ਸ਼ਾਮਲ ਹੋ ਗਈ ਜੋ ਬਾਅਦ ਵਿੱਚ ਕਮਿਊਨਿਸਟ ਪਾਰਟੀ ਆਫ਼ ਜਰਮਨੀ (KPD) ਬਣੀ।