ਹਿੰਦੁਸਤਾਨੀ ਕਲਾਸੀਕਲ ਨਾਚ
(ਕਲਾਸੀਕਲ ਭਾਰਤੀ ਨਾਚ ਤੋਂ ਮੋੜਿਆ ਗਿਆ)
ਹਿੰਦੁਸਤਾਨੀ ਕਲਾਸੀਕਲ ਨਾਚ; ਸਾਰੇ ਭਾਰਤ ਵਿੱਚ ਮਸ਼ਹੂਰ ਅਤੇ ਦੁਨੀਆ ਦੇ ਅਨੇਕ ਦੇਸ਼ਾਂ ਵਿੱਚ ਮਕਬੂਲ ਹਨ। 400 ਈਸਵੀ ਪੂਰਵ ਵਿੱਚ ਭਰਤ ਮੁਨੀ ਨਾਮੀ ਰਿਸ਼ੀ ਨੇ 'ਨਾਟ ਸ਼ਾਸਤਰ' ਨਾਮੀ ਕਿਤਾਬ ਲਿਖੀ ਜਿਸ ਵਿੱਚ ਨਾਚਾਂ ਬਾਰੇ ਤਰਤੀਬ ਵਾਰ ਜਾਣਕਾਰੀ ਦਿੱਤੀ ਗਈ ਹੈ।