ਕਲਿੰਗ ਦੀ ਜੰਗ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਕਲਿੰਗ ਦੀ ਜੰਗ ਅਸ਼ੋਕ ਦੇ ਮੌਰੀਆ ਰਾਜਪਾਟ ਦੀ ਫ਼ੌਜ ਅਤੇ ਕਲਿੰਗ ਵਿਚਾਲੇ ਹੋਈ ਸੀ, ਜੋ ਕਿ ਦੁਨੀਆ ਦੇ ਇਤਿਹਾਸ ਦੀਆਂ ਸਭ ਤੋਂ ਵੱਧ ਖੂਨ-ਖਰਾਬੇ ਵਾਲੀਆਂ ਜੰਗਾਂ ਵਿੱਚੋਂ ਇੱਕ ਹੈ। ਇਸ ਤੋਂ ਬਾਅਦ ਅਸ਼ੋਕ ਨੇ ਬੁੱਧ ਧਰਮ ਅਪਣਾ ਲਿਆ ਸੀ ਹਾਲਾਂਕਿ ਉਸ ਨੇ ਕਲਿੰਗ ਉੱਤੇ ਅਧਿਕਾਰ ਨਹੀਂ ਸੀ ਛੱਡਿਆ। [1]