ਕਲੈਸ਼ ਰੋਯਲਸ ਇੱਕ ਫਰੀਮੀਅਮ ਮੋਬਾਈਲ ਗੇਮ ਹੈ। ਇਹ ਮੋਬਾਈਲ ਰਣਨੀਤੀ ਵੀਡੀਓ ਗੇਮ ਸੂਪਰਸੈੱਲ ਦੁਆਰਾ ਬਣਾਈ ਅਤੇ ਪ੍ਰਕਾਸ਼ਿਤ ਕੀਤੀ ਗਈ ਹੈ।

ਕਲੈਸ਼ ਰੋਆਇਲ
ਡਿਵੈਲਪਰਸੂਪਰਸੈੱਲ
ਪਬਲਿਸ਼ਰਸੂਪਰਸੈੱਲ
ਪਲੇਟਫਾਰਮਆਈਓਐਸ, ਐਂਡ੍ਰਾਇਡ
ਰਿਲੀਜ਼ਮਾਰਚ 2, 2016
ਸ਼ੈਲੀਰਣਨੀਤੀ
ਮੋਡਬਹੁ-ਖਿਡਾਰੀ