ਆਈਓਐਸ

ਆਪਰੇਟਿੰਗ ਸਿਸਟਮ

ਆਈਓਐਸ (ਅਸਲ ਵਿੱਚ ਆਈਫ਼ੋਨ ਓ.ਐਸ) ਇੱਕ ਮੋਬਾਈਲ ਸੰਚਾਲਕ ਪ੍ਰਣਾਲੀ ਹੈ, ਜਿਸਦਾ ਨਿਰਮਾਣ ਅਤੇ ਵਿਕਾਸ ਐਪਲ ਇੰਕਃ ਦੁਆਰਾ ਕੀਤਾ ਗਿਆ ਹੈ। ਇਸਦੀ ਜ਼ਿਆਦਾਤਰ ਵਰਤੋਂ ਐਪਲ ਦੇ ਆਪਣੇ ਹਾਰਡਵੇਅਰ ਲਈ ਹਈ ਕੀਤੀ ਜਾਂਦੀ ਹੈ।

ਆਈਓਐਸ
ਆਈ.ਓ.ਐਸ. 10 ਜੋ ਕਿ ਆਈਫ਼ੋਨ 13 'ਤੇ ਵਰਤਿਆ ਜਾ ਰਿਹਾ ਹੈ
ਉੱਨਤਕਾਰਐਪਲ ਇੰਕ.
ਲਿਖਿਆ ਹੋਇਆਸੀ (ਪ੍ਰੋਗਰਾਮਿੰਗ ਭਾਸ਼ਾ), ਸੀ++, ਓਬਜੈਕਟਿਵ-ਸੀ, ਸਵਿਫਟ (ਪ੍ਰੋਗਰਾਮਿੰਗ ਭਾਸ਼ਾ)
ਓਐੱਸ ਪਰਿਵਾਰUnix-like, based on Darwin (operating system) (Berkeley Software Distribution), macOS
ਕਮਕਾਜੀ ਹਾਲਤਮੌਜੂਦ
ਸਰੋਤ ਮਾਡਲProprietary software
ਪਹਿਲੀ ਰਿਲੀਜ਼ਜੂਨ 29, 2007; 17 ਸਾਲ ਪਹਿਲਾਂ (2007-06-29)
ਬਾਜ਼ਾਰੀ ਟੀਚਾਸਮਾਰਟਫ਼ੋਨ, ਟੈਬਲੇਟ ਕੰਪਿਊਟਰ, ਮੀਡੀਆ ਪਲੇਅਰ
ਵਿੱਚ ਉਪਲਬਧ40 ਭਾਸ਼ਾਵਾਂ ਵਿੱਚ[1][2][3][4]
ਅੱਪਡੇਟ ਤਰੀਕਾiTunes ਅਤੇ Over-the-air programming (ਆਈ.ਓ.ਐਸ. 5 ਅਤੇ ਉਸਦੇ ਬਾਅਦ)
ਪਲੇਟਫਾਰਮ
  • ARMv8-A (iOS 7 ਅਤੇ ਬਾਅਦ)
  • ARMv7-A (iPhone OS 3 ਅਤੇ ਬਾਅਦ)
  • ARMv6 (iPhone OS 1–iOS 4.2.1; discontinued)
ਕਰਨਲ ਕਿਸਮਹਾਇਬਰਿਡ (XNU)
ਡਿਫਲਟ
ਵਰਤੋਂਕਾਰ ਇੰਟਰਫ਼ੇਸ
ਕੋਕੋਆ ਟੱਚ
ਲਸੰਸProprietary software except for open-source components
ਅਧਿਕਾਰਤ ਵੈੱਬਸਾਈਟwww.apple.com/ios/

ਹਵਾਲੇ

ਸੋਧੋ
  1. "Apple – iPad Pro – Specs". ਐਪਲ. Retrieved ਅਕਤੂਬਰ 24, 2015.
  2. "Apple – iPad mini 4 – Specs". ਐਪਲ. Retrieved ਅਕਤੂਬਰ 24, 2015.
  3. "Apple – iPad Air 2 – Technical Specifications". ਐਪਲ. Retrieved ਅਕਤੂਬਰ 24, 2015.
  4. "Apple – iPhone 6s – Technical Specifications". ਐਪਲ. Retrieved ਅਕਤੂਬਰ 24, 2015.