ਕਲੱਬ ਬ੍ਰੁਗ ਕੇ. ਵੀ., ਇੱਕ ਮਸ਼ਹੂਰ ਬੇਲਜਿਅਨ ਫੁੱਟਬਾਲ ਕਲੱਬ ਹੈ, ਇਹ ਬ੍ਰੁਗੇਸ, ਬੈਲਜੀਅਮ ਵਿਖੇ ਸਥਿਤ ਹੈ।[3] ਇਹ ਜਨ ਬ੍ਰੇਯ੍ਦੇਲ ਸਟੇਡੀਅਮ, ਬ੍ਰੁਗੇਸ ਅਧਾਰਤ ਕਲੱਬ ਹੈ,[4] ਜੋ ਬੈਲਜੀਅਨ ਪ੍ਰੋ ਲੀਗ ਵਿੱਚ ਖੇਡਦਾ ਹੈ।

ਕਲੱਬ ਬ੍ਰੁਗ
Logo
ਪੂਰਾ ਨਾਮਕਲੱਬ ਬ੍ਰੁਗ ਕੋਨਿਨ੍ਕ੍ਲਿਜ੍ਕੇ ਵੋਏਤ੍ਬਲ੍ਵੇਰੇਨਿਗਿਙ (ਕਲੱਬ ਬ੍ਰੁਗ ਰਾਇਲ ਫੁਟਬਾਲ ਐਸੋਸੀਏਸ਼ਨ)
ਸੰਖੇਪਨੀਲੇ ਕਾਲੇ
ਸਥਾਪਨਾ13 ਨਵੰਬਰ 1891[1]
ਮੈਦਾਨਜਨ ਬ੍ਰੇਯ੍ਦੇਲ ਸਟੇਡੀਅਮ,
ਬ੍ਰੁਗੇਸ
ਸਮਰੱਥਾ29,472[2]
ਚੇਅਰਮੈਨਬਾਰਟ ਵੇਰ੍ਹਏਘੇ
ਮੁੱਖ ਕੋਚਮੀਸ਼ੇਲ ਪ੍ਰੇਉਦ'ਹੋਮੇ
ਲੀਗਬੈਲਜੀਅਨ ਪ੍ਰੋ ਲੀਗ
ਵੈੱਬਸਾਈਟClub website

ਹਵਾਲੇ

ਸੋਧੋ

ਬਾਹਰੀ ਕੜੀਆਂ

ਸੋਧੋ