ਜਨ ਬ੍ਰੇਯ੍ਦੇਲ ਸਟੇਡੀਅਮ
ਜਨ ਬ੍ਰੇਯ੍ਦੇਲ ਸਟੇਡੀਅਮ, ਇਸ ਨੂੰ ਬ੍ਰੁਗੇਸ, ਬੈਲਜੀਅਮ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਕਲੱਬ ਬ੍ਰੁਗ ਕੇ. ਵੀ. ਦਾ ਘਰੇਲੂ ਮੈਦਾਨ ਹੈ,[3] ਜਿਸ ਵਿੱਚ 29,042[4] ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।
ਜਨ ਬ੍ਰੇਯ੍ਦੇਲ ਸਟੇਡੀਅਮ | |
---|---|
![]() | |
ਟਿਕਾਣਾ | ਬ੍ਰੁਗੇਸ, ਬੈਲਜੀਅਮ |
ਖੋਲ੍ਹਿਆ ਗਿਆ | 1975[1] |
ਪਸਾਰ | 1998 |
ਤਲ | ਘਾਹ[1] |
ਸਮਰੱਥਾ | 29,042[2] |
ਮਾਪ | 105 x 68 ਮੀਟਰ[1] |
ਕਿਰਾਏਦਾਰ | |
ਕਲੱਬ ਬ੍ਰੁਗ ਕੇ. ਵੀ. |
ਹਵਾਲੇਸੋਧੋ
ਬਾਹਰੀ ਲਿੰਕਸੋਧੋ
ਵਿਕੀਮੀਡੀਆ ਕਾਮਨਜ਼ ਉੱਤੇ ਜਨ ਬ੍ਰੇਯ੍ਦੇਲ ਸਟੇਡੀਅਮ ਨਾਲ ਸਬੰਧਤ ਮੀਡੀਆ ਹੈ।