ਕਵਾਮੇ ਇੰਕਰੂਮਾ
ਕਵਾਮੇ ਇੰਕਰੂਮਾ ਪ੍ਰਿਵੀਂ ਕੌਂਸਲ[1] (21 ਸਤੰਬਰ 1909 – 27 ਅਪਰੈਲ 1972) 1951 ਤੋਂ 1966 ਤੱਕ ਘਾਨਾ ਅਤੇ ਇਸਦੇ ਪੁਰਾਣੇ ਰਾਜ ਗੋਲਡ ਕੋਸਟ ਦੇ ਨੇਤਾ ਸੀ। 1957 ਵਿੱਚ ਬਰਤਾਨਵੀਂ ਬਸਤੀਵਾਦੀ ਸ਼ਾਸਨ ਤੋਂ ਘਾਨਾ ਦੀ ਅਜ਼ਾਦੀ ਉਸ ਦੀ ਅਗਵਾਈ ਵਿੱਚ ਹੋਈ। ਇਸਦੇ ਬਾਅਦ ਇੰਕਰੂਮਾ ਘਾਨਾ ਦੇ ਪਹਿਲੇ ਰਾਸ਼ਟਰਪਤੀ ਅਤੇ ਪਹਿਲ਼ੇ ਪ੍ਰਧਾਨਮੰਤਰੀ ਬਣੇ। ਸਰਬ-ਅਫ਼ਰੀਕਾਵਾਦ ਨਾਮਕ 20ਵੀਂ ਸਦੀ ਦੀ ਵਿਚਾਰਧਾਰਾ ਦੇ ਪ੍ਰਭਾਵ ਨਾਲ ਉਹ ਅਫਰੀਕੀ ਏਕਤਾ ਜਥੇਬੰਦੀ (ਆਰਗੇਨਾਈਜੇਸ਼ਨ ਆਫ ਅਫਰੀਕਨ ਯੂਨਿਟੀ) ਦੇ ਬਾਨੀ ਮੈਂਬਰ ਬਣੇ ਅਤੇ 1963 ਦਾ ਲੈਨਿਨ ਸ਼ਾਂਤੀ ਇਨਾਮ ਪ੍ਰਾਪਤ ਕਰਨ ਵਿੱਚ ਸਫਲ ਹੋਏ। ਉਹਨਾਂ ਨੇ ਆਪਣੇ ਆਪ ਨੂੰ ਅਫ਼ਰੀਕੀ ਲੈਨਿਨ ਦੇ ਰੂਪ ਵਿੱਚ ਵੇਖਿਆ।[2]
ਕਵਾਮੇ ਇੰਕਰੂਮਾ | |
---|---|
ਘਾਨਾ ਦੇ ਪਹਿਲੇ ਰਾਸ਼ਟਰਪਤੀ | |
ਦਫ਼ਤਰ ਵਿੱਚ 1 ਜੁਲਾਈ 1960 – 24 ਫ਼ਰਵਰੀ 1966 | |
ਤੋਂ ਪਹਿਲਾਂ | ਐਲਿਜ਼ਾਬੈੱਥ II ਘਾਨਾ ਦੀ ਰਾਣੀ ਆਪ ਘਾਨਾ ਦੇ ਪ੍ਰਧਾਨਮੰਤਰੀ ਵਜੋਂ |
ਤੋਂ ਬਾਅਦ | ਜੋਜ਼ਫ਼ ਆਰਥਰ ਅੰਕਰਾ |
ਅਫ਼ਰੀਕੀ ਏਕਤਾ ਦੇ ਸੰਗਠਨ ਦੇ ਤੀਜੇ ਚੇਅਰਪਰਸਨ | |
ਦਫ਼ਤਰ ਵਿੱਚ 21 ਅਕਤੂਬਰ 1965 – 24 ਫਰਵਰੀ 1966 | |
ਤੋਂ ਪਹਿਲਾਂ | ਜਮਾਲ ਅਬਦੁਲ ਨਾਸਰ |
ਤੋਂ ਬਾਅਦ | Joseph Arthur Ankrah ਨੈਸ਼ਨਲ ਲਿਬਰੇਸ਼ਨ ਪ੍ਰੀਸ਼ਦ ਦੇ ਚੇਅਰਮੈਨ ਦੇ ਤੌਰ 'ਤੇ |
ਘਾਨਾ ਦਾ ਪਹਿਲ਼ੇ ਪ੍ਰਧਾਨਮੰਤਰੀ | |
ਦਫ਼ਤਰ ਵਿੱਚ 6 ਮਾਰਚ 1957 – 1 ਜੁਲਾਈ 1960 | |
ਮੋਨਾਰਕ | ਅਲਿਜਾਬੈਥ II |
ਗਵਰਨਰ ਜਨਰਲ | Charles Arden-Clarke The Lord Listowel |
ਤੋਂ ਪਹਿਲਾਂ | ਆਪ ਗੋਲਡ ਕੋਸਟ ਦੇ ਪ੍ਰਧਾਨਮੰਤਰੀ ਵਜੋਂ |
ਤੋਂ ਬਾਅਦ | ਆਪ ਰਸ਼ਰਤਪਤੀ |
ਗੋਲਡ ਕੋਸਟ ਦੇ ਪਹਿਲੇ ਪ੍ਰਧਾਨਮੰਤਰੀ | |
ਦਫ਼ਤਰ ਵਿੱਚ 21 ਮਾਰਚ 1952 – 6 ਮਾਰਚ 1957 | |
ਮੋਨਾਰਕ | ਅਲਿਜਾਬੈਥ II |
ਗਵਰਨਰ ਜਨਰਲ | ਚਾਰਲਸ ਆਰਡਨ-ਕਲਾਰਕ |
ਤੋਂ ਪਹਿਲਾਂ | ਅਹੁਦੇ ਦੀ ਥਾਪਨਾ |
ਤੋਂ ਬਾਅਦ | ਆਪ ਘਾਨਾ ਦੇ ਪ੍ਰਧਾਨਮੰਤਰੀ |
ਨਿੱਜੀ ਜਾਣਕਾਰੀ | |
ਜਨਮ | Nkroful, ਗੋਲਡ ਕੋਸਟ (ਹੁਣ ਘਾਨਾ) | 18 ਸਤੰਬਰ 1909
ਮੌਤ | 27 ਅਪ੍ਰੈਲ 1972 ਬੁਖਾਰੇਸਟ,ਰੋਮਾਨੀਆ | (ਉਮਰ 62)
ਸਿਆਸੀ ਪਾਰਟੀ | ਯੂਨਾਈਟਡ ਗੋਲਡ ਕੋਸਟ ਕਨਵੈਨਸ਼ਨ (1947–1949) ਕਨਵੈਨਸ਼ਨ ਪੀਪਲਜ਼ ਪਾਰਟੀ (1949–1966) |
ਜੀਵਨ ਸਾਥੀ | ਫ਼ਤਹੀਆ ਰਿਜ਼ਕ |
ਬੱਚੇ | ਫ਼ਰਾਂਸਿਸ ਗਮਾਲ ਸਾਮੀਆ ਸਕੂ |
ਅਲਮਾ ਮਾਤਰ | ਲਿੰਕਨ ਯੂਨੀਵਰਸਿਟੀ, ਪੈਨਸਿਲਵੇਨੀਆ ਪੈਨਸਿਲਵੇਨੀਆ ਯੂਨੀਵਰਸਿਟੀ ਲੰਡਨ ਸਕੂਲ ਆਫ ਇਕਨਾਮਿਕਸ ਯੂਨੀਵਰਸਿਟੀ ਕਾਲਜ ਲੰਡਨ Gray's Inn |
ਹਵਾਲੇ
ਸੋਧੋ- ↑ E. Jessup, John. An Encyclopedic Dictionary of Conflict and Conflict Resolution, 1945-1996. p. 533.
- ↑ Mazrui 1966, p. 9: "There is little doubt that, quite consciously, Nkrumah saw himself as an African Lenin. He wanted to go down in history as a major political theorist—and he wanted a particular stream of thought to bear his own name. Hence the term 'Nkrumahism'—a name for an ideology that he hoped would assume the same historic and revolutionary status as 'Leninism'."