ਪੈਨਸਿਲਵੇਨੀਆ ਯੂਨੀਵਰਸਿਟੀ
ਪੈਨਸਿਲਵੇਨੀਆ ਯੂਨੀਵਰਸਿਟੀ (ਆਮ ਤੌਰ 'ਤੇ Penn ਜਾਂ UPenn) ਇੱਕ ਪ੍ਰਾਈਵੇਟ ਆਈਵੀ ਲੀਗ ਰਿਸਰਚ ਯੂਨੀਵਰਸਿਟੀ ਹੈ ਫਿਲਾਡੈਲਫ਼ੀਆ ਦੇ ਯੂਨੀਵਰਸਿਟੀ ਸਿਟੀ ਭਾਗ ਵਿੱਚ ਸਥਿਤ ਹੈ। ਪੈਨਸਿਲਵੇਨੀਆ ਦੀ ਯੂਨੀਵਰਸਿਟੀ ਦੇ ਟਰੱਸਟੀਆਂ ਵਿੱਚ ਸ਼ਾਮਲ ਪੈੱਨ ਅਮਰੀਕਾ ਦੀਆਂ ਯੂਨੀਵਰਸਿਟੀਆਂ ਦੀ ਐਸੋਸੀਏਸ਼ਨ ਦੇ 14 ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਅਤੇ ਅਮਰੀਕੀ ਰੈਵੋਲਿਊਸ਼ਨ ਤੋਂ ਪਹਿਲਾਂ ਦੀਆਂ ਚਾਰਟਰ ਨੌਂ ਬਸਤੀਵਾਦੀ ਕਾਲਜਾਂ ਵਿਚੋਂ ਇੱਕ ਹੈ।[5]
ਲਾਤੀਨੀ: Lua error in package.lua at line 80: module 'Module:Lang/data/iana scripts' not found. | |
ਮਾਟੋ | Leges sine moribus vanae (ਲਾਤੀਨੀ) |
---|---|
ਅੰਗ੍ਰੇਜ਼ੀ ਵਿੱਚ ਮਾਟੋ | ਬਿਨਾਂ ਇਖ਼ਲਾਕ ਕਾਨੂੰਨ ਬੇਕਾਰ ਹਨ। |
ਕਿਸਮ | ਪ੍ਰਾਈਵੇਟ ਰਿਸਰਚ ਯੂਨੀਵਰਸਿਟੀ |
ਸਥਾਪਨਾ | ਨਵੰਬਰ 14, 1740[note 1] |
ਸੰਸਥਾਪਕ | ਬੈਂਜਾਮਿਨ ਫ਼ਰੈਂਕਲਿਨ |
Endowment | US$12.2 ਬਿਲੀਅਨ[1] (2017) |
ਬਜ਼ਟ | $8.78 ਬਿਲੀਅਨ[2] (2017) |
ਪ੍ਰਧਾਨ | ਐਮੀ ਗੁਟਮੈਨ |
ਪ੍ਰੋਵੋਸਟ | ਵੈਂਡਲ ਪ੍ਰਿਟਚੇਟ |
ਬੋਰਡ ਚੇਅਰ | ਡੇਵਿਡ ਐਲ ਕੋਹੇਨ[3] |
ਵਿੱਦਿਅਕ ਅਮਲਾ | 4,638 ਫੈਕਲਟੀ ਮੈਂਬਰ[2] |
ਪ੍ਰਬੰਧਕੀ ਅਮਲਾ | 2,489[2] |
ਵਿਦਿਆਰਥੀ | 21,599 (2017)[2] |
ਅੰਡਰਗ੍ਰੈਜੂਏਟ]] | 10,496 (2017)[2] |
ਪੋਸਟ ਗ੍ਰੈਜੂਏਟ]] | 11,013 (2017)[2] |
ਟਿਕਾਣਾ | , , |
ਕੈਂਪਸ | ਸ਼ਹਿਰੀ, 1,085 acres (4.39 km2) total: 299 acres (1.21 km2), ਯੂਨੀਵਰਸਿਟੀ ਸਿਟੀ ਕੈਂਪਸ; 694 acres (2.81 km2), ਨਿਊ ਬੋਲਟਨ ਸੈਂਟਰ; 92 acres (0.37 km2), ਮੌਰਿਸ ਅਰਬੋਰੇਟਮ |
ਰੰਗ | ਲਾਲ ਅਤੇ ਨੀਲਾ[4] |
ਛੋਟਾ ਨਾਮ | ਕੁਐਕਰਜ਼ |
ਮਾਨਤਾਵਾਂ | ਏ.ਏ.ਯੂ. COFHE NAICU 568 ਗਰੁੱਪ ਯੂਆਰ |
ਵੈੱਬਸਾਈਟ | upenn |
ਬੈਂਜਾਮਿਨ ਫ਼ਰੈਂਕਲਿਨ, ਪੈਨ ਦਾ ਬਾਨੀ, ਇੱਕ ਅਜਿਹੇ ਵਿਦਿਅਕ ਪ੍ਰੋਗਰਾਮ ਦਾ ਸਮਰਥਕ ਸੀ ਜੋ ਕਲਾਸਿਕ ਰਚਨਾਵਾਂ ਅਤੇ ਧਰਮ ਸ਼ਾਸਤਰ ਜਿੰਨਾ ਹੀ ਵਪਾਰ ਅਤੇ ਜਨਤਕ ਸੇਵਾ ਲਈ ਵਿਹਾਰਕ ਸਿੱਖਿਆ ਉੱਤੇ ਵੀ ਫ਼ੋਕਸ ਕਰੇ, ਹਾਲਾਂਕਿ ਉਸ ਦਾ ਪ੍ਰਸਤਾਵਿਤ ਕੀਤਾ ਪਾਠਕ੍ਰਮ ਕਦੇ ਵੀ ਅਪਣਾਇਆ ਨਹੀਂ ਗਿਆ ਸੀ। ਯੂਨੀਵਰਸਿਟੀ ਦਾ ਕੋਟ ਆਫ਼ ਆਰਮਜ਼ ਲਾਲ ਚੀਫ਼ ਤੇ ਇੱਕ ਡਾਲਫਿਨ ਹੈ, ਜੋ ਫੈਂਕਲਿਨ ਪਰਿਵਾਰ ਦੇ ਆਪਣੇ ਕੋਟ ਆਫ਼ ਆਰਮਜ਼ ਤੋਂ ਸਿੱਧਾ ਅਪਣਾਇਆ ਗਿਆ ਹੈ। [6] ਪੈੱਨ ਪਹਿਲੀਆਂ ਅਕਾਦਮਿਕ ਸੰਸਥਾਵਾਂ ਵਿੱਚੋਂ ਇੱਕ ਸੀ ਜਿਸ ਨੇ ਇਕੋ ਸੰਸਥਾਨ ਵਿੱਚ ਮਲਟੀਪਲ "ਫੈਕਲਟੀਜ਼" (ਉਦਾਹਰਨ ਲਈ, ਧਰਮ ਸ਼ਾਸਤਰ, ਕਲਾਸਿਕਸ, ਮੈਡੀਸ਼ਨ) ਤੇ ਕੇਂਦਰਿਤ ਕਰਨ ਵਾਲੀਆਂ ਕਈ ਯੂਰਪੀਅਨ ਯੂਨੀਵਰਸਿਟੀਆਂ ਦੁਆਰਾ ਪੇਸ਼ ਕੀਏ ਗਏ ਬਹੁ-ਵਿਸ਼ਾਮੂਲਕ ਮਾਡਲ ਦੀ ਪਾਲਣਾ ਕੀਤੀ।[7] ਇਹ ਕਈ ਹੋਰ ਵਿਦਿਅਕ ਨਵੀਨਤਾਵਾਂ ਦਾ ਘਰ ਵੀ ਸੀ। ਉੱਤਰੀ ਅਮਰੀਕਾ ਵਿੱਚ ਪਹਿਲਾ ਮੈਡੀਕਲ ਸਕੂਲ (ਪੇਰੇਲਮੈਨ ਸਕੂਲ ਆਫ਼ ਮੈਡੀਸਨ, 1765), ਪਹਿਲਾ ਕਾਲਜੀਏਟ ਬਿਜ਼ਨਸ ਸਕੂਲ (ਵਾਰਟਨ ਸਕੂਲ, 1881) ਅਤੇ ਪਹਿਲੀ "ਵਿਦਿਆਰਥੀ ਯੂਨੀਅਨ" ਦੀ ਇਮਾਰਤ ਅਤੇ ਸੰਸਥਾ (ਹਾਊਸਟਨ ਹਾਲ, 1896) ਦੀ ਸਥਾਪਨਾ ਪੈਨ ਵਿੱਚ ਕੀਤੀ ਗਈ ਸੀ।[8] $12.21 ਬਿਲੀਅਨ (2017) ਦੇ ਐਂਡੋਮੈਂਟ ਦੇ ਨਾਲ, ਪੈੱਨ ਅਮਰੀਕਾ ਦੇ ਸਾਰੇ ਕਾਲਜਾਂ ਵਿੱਚੋਂ ਸੱਤਵੀਂ ਸਭ ਤੋਂ ਵੱਡੀ ਐਂਡੋਮੈਂਟ ਵਾਲੀ ਸੰਸਥਾ ਸੀ।[9] ਪੈਨ ਦੇ ਸਾਰੇ ਸਕੂਲ ਬਹੁਤ ਜ਼ਿਆਦਾ ਖੋਜ ਦੀ ਸਰਗਰਮੀ ਕਰਦੇ ਹਨ।[10] ਵਿੱਤੀ ਸਾਲ 2015 ਵਿੱਚ, ਪੈੱਨ ਦਾ ਅਕਾਦਮਿਕ ਖੋਜ ਬਜਟ $851 ਮਿਲੀਅਨ ਸੀ, ਜਿਸ ਵਿੱਚ 4,300 ਤੋਂ ਵੱਧ ਫੈਕਲਟੀ, 1,100 ਪੋਸਟ ਡੌਕਟਰਲ ਫੈਲੋ ਅਤੇ 5,500 ਸਹਿਯੋਗੀ ਸਟਾਫ਼/ਗ੍ਰੈਜੂਏਟ ਸਹਾਇਕ ਸਨ।
ਆਪਣੇ ਇਤਿਹਾਸ ਦੌਰਾਨ ਯੂਨੀਵਰਸਿਟੀ ਨੇ ਬਹੁਤ ਸਾਰੇ ਵਿਲੱਖਣ ਅਲੂਮਨੀ ਵੀ ਪੈਦਾ ਕੀਤੇ ਹਨ। ਇਨ੍ਹਾਂ ਵਿੱਚ ਰਾਜਾਂ ਦੇ 14 ਮੁਖੀ (ਦੋ ਅਮਰੀਕੀ ਰਾਸ਼ਟਰਪਤੀਆਂ ਸਮੇਤ); 25 ਅਰਬਪਤੀ - ਅੰਡਰ ਗਰੈਜੁਏਟ ਪੱਧਰ ਤੇ ਦੁਨੀਆ ਦੀ ਕਿਸੇ ਵੀ ਯੂਨੀਵਰਸਿਟੀ ਨਾਲੋਂ ਜ਼ਿਆਦਾ; ਸੁਪਰੀਮ ਕੋਰਟ ਦੇ ਤਿੰਨ ਜੱਜ; 33 ਤੋਂ ਜ਼ਿਆਦਾ ਅਮਰੀਕਾ ਦੇ ਸੈਨੇਟਰ, 42 ਸੰਯੁਕਤ ਰਾਜ ਗਵਰਨਰ ਅਤੇ ਯੂਐਸ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਦੇ 158 ਮੈਂਬਰ; ਸੰਯੁਕਤ ਰਾਜ ਦੀ ਆਜ਼ਾਦੀ ਦੀ ਘੋਸ਼ਣਾ ਦੇ 8 ਹਸਤਾਖਰ ਕਰਤਾ; ਅਤੇ ਸੰਯੁਕਤ ਰਾਜ ਸੰਵਿਧਾਨ ਦੇ 12 ਹਸਤਾਖਰ ਕਰਤਾ ਸ਼ਾਮਲ ਹਨ।[11][12][13] ਇਸ ਤੋਂ ਇਲਾਵਾ, 35 ਨੋਬਲ ਪੁਰਸਕਾਰ ਜੇਤੂ, 169 ਗੁਗਨਹੈਮ ਫੈਲੋ ਅਤੇ ਅਮਰੀਕੀ ਅਕੈਡਮੀ ਆਫ ਆਰਟਸ ਐਂਡ ਸਾਇੰਸਜ਼ ਦੇ 80 ਮੈਂਬਰ ਪੈਨ ਨਾਲ ਜੁੜੇ ਹੋਏ ਹਨ। [14] ਬਹੁਤ ਸਾਰੇ ਫਾਰਚੂਨ 500 ਸੀਈਓ ਪਾਈਨ ਨਾਲ ਜੁੜੇ ਰਹੇ ਹਨ।[15][16]
ਟਿਪਣੀਆਂ
ਸੋਧੋ- ↑ The University officially uses 1740 as its founding date and has since 1899. The ideas and intellectual inspiration for the academic institution stem from 1749, with a pamphlet published by Benjamin Franklin, (1705/1706–1790). When Franklin's institution was established, it inhabited a schoolhouse built on November 14, 1740 for another school, which never came to practical fruition [1] Archived 2016-01-13 at the Wayback Machine.. Penn archivist Mark Frazier Lloyd [2] notes: "In 1899, UPenn's Trustees adopted a resolution that established 1740 as the founding date, but good cases may be made for 1749, when Franklin first convened the Trustees, or 1751, when the first classes were taught at the affiliated secondary school for boys, Academy of Philadelphia, or 1755, when Penn obtained its collegiate charter to add a post-secondary institution, the College of Philadelphia." Princeton's library [3] presents another, diplomatically phrased view.
ਹਵਾਲੇ
ਸੋਧੋ- ↑ As of June 30, 2017. "Penn's 14.3% Return Was Boosted by 'Notable' Stock Performance". Bloomberg. 2017.
- ↑ 2.0 2.1 2.2 2.3 2.4 2.5 "Penn: Penn Facts". University of Pennsylvania. Retrieved March 15, 2018.
- ↑ "The Trustees". Office of the University Secretary, Penn. January 1, 2018. Archived from the original on ਅਕਤੂਬਰ 4, 2017. Retrieved March 15, 2018.
- ↑ "Logo & Branding Standards". University of Pennsylvania. Archived from the original on ਜੁਲਾਈ 23, 2019. Retrieved April 1, 2016.
{{cite web}}
: Unknown parameter|dead-url=
ignored (|url-status=
suggested) (help) - ↑ Brownlee, David B.; Thomas, George E. (2000). Building America's First University: An Historical and Architectural Guide to the University of Pennsylvania. Philadelphia: University of Pennsylvania Press. ISBN 0812235150.
- ↑ "Office of the University Secretary: History and Meaning of Penn's Shield". Upenn.edu. 2010. Archived from the original on ਅਕਤੂਬਰ 31, 2012. Retrieved November 14, 2013.
{{cite web}}
: Unknown parameter|dead-url=
ignored (|url-status=
suggested) (help) - ↑ "Penn: Penn's Heritage". Upenn.edu. 2011. Archived from the original on ਅਕਤੂਬਰ 20, 2012. Retrieved August 18, 2011.
{{cite web}}
: Unknown parameter|dead-url=
ignored (|url-status=
suggested) (help) - ↑ Tannenbaum, Seth S. "Undergraduate Student Governance at Penn, 1895–2006". University Archives and Research Center. University of Pennsylvania. Archived from the original on ਅਪ੍ਰੈਲ 23, 2017. Retrieved August 19, 2011.
{{cite web}}
: Check date values in:|archive-date=
(help); Unknown parameter|dead-url=
ignored (|url-status=
suggested) (help) - ↑ "2017 NACUBO-Commonfund Study of Endowments" (PDF). National Association of College and University Business Officers (NACUBO). 2017. Archived from the original (PDF) on ਮਾਰਚ 6, 2018. Retrieved February 20, 2018.
{{cite web}}
: Unknown parameter|dead-url=
ignored (|url-status=
suggested) (help) - ↑ "2010 Performance Ranking of Scientific Papers for World Universities". Higher Education Evaluation and Accreditation Council of Taiwan. Archived from the original on June 29, 2012. Retrieved July 19, 2011.
{{cite web}}
: Unknown parameter|dead-url=
ignored (|url-status=
suggested) (help) - ↑ "Top 20 Colleges with the most billionaire alumni". CNNMoney. CNN. September 17, 2014. Retrieved September 17, 2014.
- ↑ "Which Universities Produce the Most Billionaires?". Archived from the original on 2014-12-31. Retrieved 2018-05-18.
According to annual studies (UBS and Wealth-X Billionaire Census) by UBS and Wealth-X, the University of Pennsylvania has produced the most billionaires in the world, as measured by the number of undergraduate degree holders. Four of the top five schools were Ivy League institutions.
- ↑ "Penn Signers of the Constitution and the Declaration of Independence". Archives.upenn.edu. Archived from the original on ਮਾਰਚ 7, 2017. Retrieved January 24, 2017.
{{cite web}}
: Unknown parameter|dead-url=
ignored (|url-status=
suggested) (help) - ↑ "Facts | University of Pennsylvania". Upenn.edu. Retrieved January 24, 2017.
- ↑ "Rutgers ranked: Where the Fortune 500 CEOs Went to School". Rutgers Business School. May 23, 2012.
- ↑ https://www.usnews.com/education/best-graduate-schools/top-business-schools/articles/2012/05/14/where-the-fortune-500-ceos-went-to-school