ਕਵਿਤਾ ਪਾਟਿਲ (ਕ੍ਰਿਕਟ ਖਿਡਾਰੀ)

ਕਵਿਤਾ ਦਿਲੀਪ ਪਾਟਿਲ (ਜਨਮ: 27 ਅਕਤੂਬਰ 1988 ਮਹਾਰਾਸ਼ਟਰ ਦੇ ਕੈਜ ਵਿਖੇ) ਇੱਕ ਮਹਾਰਾਸ਼ਟਰੀਅਨ ਕ੍ਰਿਕਟ ਖਿਡਾਰੀ ਹੈ।[1] ਉਹ ਸੱਜੇ ਹੱਥ ਦੀ ਬੱਲੇਬਾਜ਼ ਹੈ ਅਤੇ ਸੱਜੇ ਹੱਥ ਨਾਲ ਹੀ ਦਰਮਿਆਨੀ ਰਫਤਾਰ ਨਾਲ ਗੇਂਦਬਾਜ਼ੀ ਕਰਦੀ ਹੈ।[2] ਉਹ ਮਹਾਰਾਸ਼ਟਰ, ਰੇਲਵੇ, ਵੈਸਟ ਜ਼ੋਨ ਅਤੇ ਸੈਂਟਰਲ ਜ਼ੋਨ ਲਈ ਖੇਡੀ ਹੈ। ਉਸਨੇ 3 ਨਵੰਬਰ 2009 ਨੂੰ ਸੌਰਾਸ਼ਟਰਾ ਖ਼ਿਲਾਫ਼ ਇੱਕ ਰੋਜ਼ਾ ਮੈਚ ਵਿੱਚ ਪ੍ਰਮੁੱਖ ਘਰੇਲੂ ਕ੍ਰਿਕਟ ਵਿੱਚ ਖੇਡ ਕੇ ਆਪਣੇ ਖੇਡ-ਕਰੀਅਰ ਦੀ ਸ਼ੁਰੂਆਤ ਕੀਤੀ ਸੀ।[3] ਉਸਨੇ 4 ਫਸਟ ਕਲਾਸ, 57 ਲਿਸਟ ਏ ਅਤੇ 49 ਮਹਿਲਾ ਟੀ -20 ਕ੍ਰਿਕਟ ਮੈਚ ਖੇਡੇ ਹਨ।[4]

ਕਵਿਤਾ ਪਾਟਿਲ
ਨਿੱਜੀ ਜਾਣਕਾਰੀ
ਪੂਰਾ ਨਾਮ
ਕਵਿਤਾ ਦਿਲੀਪ ਪਾਟਿਲ
ਜਨਮ (1988-10-27) 27 ਅਕਤੂਬਰ 1988 (ਉਮਰ 36)
ਸੋਲਾਪੁਰ, ਮਹਾਰਾਸ਼ਟਰ, ਭਾਰਤ
ਬੱਲੇਬਾਜ਼ੀ ਅੰਦਾਜ਼ਸੱਜੇ ਹੱਥ
ਗੇਂਦਬਾਜ਼ੀ ਅੰਦਾਜ਼ਸੱਜੇ ਹੱਥ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2013–2019ਰੇਲਵੇ
2009–2017ਮਹਾਰਾਸ਼ਟਰਾ
2011–2012ਵੇਸਟ ਜ਼ੋਨ
ਸਰੋਤ: Cricinfo, 20 ਫ਼ਰਵਰੀ 2020

ਹਵਾਲੇ

ਸੋਧੋ
  1. "KD Patil". Espncricinfo.com. Retrieved 22 January 2017.
  2. "KD Patil". Cricketarchive.com. Retrieved 22 January 2017.
  3. "MAH vs SAU". Cricketarchive.com. Retrieved 22 January 2017.
  4. "statistics_lists". Cricketarchive.com. Retrieved 22 January 2017.