ਹਿੰਦੁਸਤਾਨੀ ਭਾਸ਼ਾ
ਹਿੰਦੁਸਤਾਨੀ ਭਾਸ਼ਾ (ਨਸਤਲਿਕ: ہندوستانی, ਦੇਵਨਾਗਰੀ: हिन्दुस्तानी) ਹਿੰਦੀ ਅਤੇ ਉਰਦੂ ਦਾ ਰਲਗੱਡ ਰੂਪ ਹੈ। ਇਹ ਹਿੰਦੀ ਅਤੇ ਉਰਦੂ, ਦੋਨਾਂ ਭਾਸ਼ਾਵਾਂ ਦੀ ਬੋਲ-ਚਾਲ ਦੀ ਭਾਸ਼ਾ ਹੈ।[3] ਇਸ ਵਿੱਚ ਸੰਸਕ੍ਰਿਤ ਦੇ ਤਤਸਮ ਸ਼ਬਦ ਅਤੇ ਅਰਬੀ - ਫਾਰਸੀ ਦੇ ਉਧਾਰ ਲਏ ਗਏ ਸ਼ਬਦ, ਦੋਨੋਂ ਘੱਟ ਹੁੰਦੇ ਹਨ। ਇਹੀ ਹਿੰਦੀ ਦਾ ਉਹ ਰੂਪ ਹੈ ਜੋ ਭਾਰਤ ਦੀ ਜਨਤਾ ਰੋਜਮੱਰਾ ਦੀ ਜਿੰਦਗੀ ਵਿੱਚ ਵਰਤਦੀ ਹੈ, ਅਤੇ ਹਿੰਦੀ ਸਿਨੇਮਾ ਇਸੇ ਉੱਤੇ ਆਧਾਰਿਤ ਹੈ। ਇਹ ਹਿੰਦ-ਯੂਰਪੀ ਭਾਸ਼ਾ-ਪਰਵਾਰ ਦੀ ਹਿੰਦ-ਆਰੀਆਈ ਸ਼ਾਖਾ ਵਿੱਚ ਆਉਂਦੀ ਹੈ। ਇਹ ਦੇਵਨਾਗਰੀ ਜਾਂ ਫ਼ਾਰਸੀ - ਅਰਬੀ, ਕਿਸੇ ਵੀ ਲਿਪੀ ਵਿੱਚ ਲਿਖੀ ਜਾ ਸਕਦੀ ਹੈ।
ਹਿੰਦੁਸਤਾਨੀ | |
---|---|
ਹਿੰਦੀ-ਉਰਦੂ हिन्दुस्तानी • ہندوستانی | |
![]() | |
ਜੱਦੀ ਬੁਲਾਰੇ | ਭਾਰਤ, ਪਾਕਿਸਤਾਨ ਅਤੇ ਹੋਰ ਅਨੇਕ ਇਲਾਕੇ |
ਮੂਲ ਬੁਲਾਰੇ | 240 ਮਿਲੀਅਨ |
ਭਾਸ਼ਾਈ ਪਰਿਵਾਰ | ਹਿੰਦ-ਯੂਰਪੀ
|
ਮਿਆਰੀ ਰੂਪ | |
ਉੱਪ-ਬੋਲੀਆਂ | ਖੜੀਬੋਲੀ (ਦੇਹਲਵੀ)
ਕੌਰਵੀ
|
ਲਿਖਤੀ ਪ੍ਰਬੰਧ | ਪਰਸੋ-ਅਰਬੀ ਲਿਪੀ (ਉਰਦੂ ਲਿਪੀ) ਦੇਵਨਾਗਰੀ (ਹਿੰਦੀ ਅਤੇ ਉਰਦੂ ਲਿਪੀਆਂ) ਭਾਰਤੀ ਬਰੇਲ (ਹਿੰਦੀ ਅਤੇ ਉਰਦੂ) ਕੈਥੀ (ਇਤਹਾਸਕ) |
ਸਰਕਾਰੀ ਭਾਸ਼ਾ | |
ਸਰਕਾਰੀ ਭਾਸ਼ਾ | ![]() ਫਰਮਾ:ਪਾਕ (ਉਰਦੂ ਵਜੋਂ) |
ਰੈਗੂਲੇਟਰ | ਕੇਂਦਰੀ ਹਿੰਦੀ ਡਾਇਰੈਕਟੋਰੇਟ (ਹਿੰਦੀ, ਭਾਰਤ),[1] ਰਾਸ਼ਟਰੀ ਭਾਸ਼ਾ ਅਥਾਰਟੀ, (ਉਰਦੂ, ਪਾਕਿਸਤਾਨ); ਉਰਦੂ ਭਾਸ਼ਾ ਦੀ ਤਰੱਕੀ ਲਈ ਕੌਮੀ ਕੌਂਸਲ (ਉਰਦੂ, ਭਾਰਤ)[2] |
ਬੋਲੀ ਦਾ ਕੋਡ | |
ਆਈ.ਐਸ.ਓ 639-1 | hi, ur |
ਆਈ.ਐਸ.ਓ 639-2 | hin, urd |
ਆਈ.ਐਸ.ਓ 639-3 | ਕੋਈ ਇੱਕ: hin – ਮਿਆਰੀ ਹਿੰਦੀ urd – ਉਰਦੂ |
ਭਾਸ਼ਾਈਗੋਲਾ | 59-AAF-qa to -qf |
![]() ਇਲਾਕੇ (ਲਾਲ) ਜਿਥੇ ਹਿੰਦੁਸਤਾਨੀ (ਖੜੀ ਬੋਲੀ/ਕੌਰਵੀ) ਮੂਲ ਭਾਸ਼ਾ ਹੈ। | |
![]() ਹਿੰਦੀ ਜਾਂ ਉਰਦੂ ਸਰਕਾਰੀ ਭਾਸ਼ਾ ਵਾਲੇ ਇਲਾਕੇ
ਪ੍ਰਾਂਤਕ ਪਧਰ ਸੈਕੰਡਰੀ ਪ੍ਰਾਂਤਕ ਪਧਰ ਰਾਸ਼ਟਰੀ ਪਧਰl |
ਹਵਾਲੇਸੋਧੋ
- ↑ The Central Hindi Directorate regulates the use of Devanagari script and Hindi spelling in India. Source: Central Hindi Directorate: Introduction
- ↑ National Council for Promotion of Urdu Language
- ↑ Hindustani - definition of Hindustani by the Free Online Dictionary ...
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |