ਕਸ਼ਮੀਰ ਕੇਂਦਰੀ ਯੂਨੀਵਰਸਿਟੀ
ਕਸ਼ਮੀਰ ਕੇਂਦਰੀ ਯੂਨੀਵਰਸਿਟੀ ਜਿਸਨੂੰ ਕਿ ਜੰਮੂ ਅਤੇ ਕਸ਼ਮੀਰ ਕੇਂਦਰੀ ਯੂਨੀਵਰਸਿਟੀ ਵੀ ਕਿਹਾ ਜਾਂਦਾ ਹੈ,[1] ਇੱਕ ਕੇਂਦਰੀ ਯੂਨੀਵਰਸਿਟੀ ਹੈ, ਜੋ ਕਿ ਭਾਰਤ ਦੇ ਰਾਜ ਜੰਮੂ ਅਤੇ ਕਸ਼ਮੀਰ ਦੇ ਜਿਲ਼੍ਹਾ ਗਾਂਦਰਬਲ ਵਿੱਚ ਸਥਾਪਿਤ ਹੈ। ਇਹ ਯੂਨੀਵਰਸਿਟੀ ਭਾਰਤ ਸਰਕਾਰ ਦੇ ਕੇਂਦਰੀ ਯੂਨੀਵਰਸਿਟੀ ਐਕਟ, 2009 ਅਧੀਨ ਬਣਾਈਆਂ ਗਈਆਂ 13 ਨਵੀਂਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ।[2] ਇਸ ਯੂਨੀਵਰਸਿਟੀ ਵਿੱਚ ਕਈ ਵਿਸ਼ੇ ਪਡ਼੍ਹਾਏ ਜਾਂਦੇ ਹਨ।[3] ਇਸ ਯੂਨੀਵਰਸਿਟੀ ਵਿੱਚ ਖੋਜ ਕਾਰਜ ਸੰਬੰਧੀ ਕੋਰਸ ਵੀ ਉਪਲਬਧ ਹਨ।[4] ਪ੍ਰੋਫੈਸਰ ਅਬਦੁਲ ਵਾਹਿਦ ਕੁਰੇਸ਼ੀ ਇਸ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸਨ।
ਮਾਟੋ | ਗਿਆਨ ਸ਼ਕਤੀ ਹੈ। |
---|---|
ਕਿਸਮ | ਕੇਂਦਰੀ ਯੂਨੀਵਰਸਿਟੀ |
ਸਥਾਪਨਾ | 2009 |
ਚਾਂਸਲਰ | ਡਾ. ਸ੍ਰੀਕੁਮਾਰ ਬੈਨਰਜੀ |
ਵਾਈਸ-ਚਾਂਸਲਰ | ਪ੍ਰੋਫੈਸਰ ਮਹਿਰਾਜ ਉਦੀਨ ਮਿਰ |
ਟਿਕਾਣਾ | ਜਿਲ਼੍ਹਾ ਗਾਂਦਰਬਲ, ਜੰਮੂ ਅਤੇ ਕਸ਼ਮੀਰ, , 34°14′03″N 74°43′31″E / 34.234106°N 74.725259°E |
ਮਾਨਤਾਵਾਂ | ਯੂਨੀਵਰਸਿਟੀ ਗ੍ਰਾਂਟ ਕਮਿਸ਼ਨ |
ਵੈੱਬਸਾਈਟ | www |
ਹਵਾਲੇ
ਸੋਧੋ- ↑ "Welcome To The Official Website | Central University of Kashmir". cukashmir.ac.in. Retrieved 24 August 2011.
- ↑ "J & K : Education Profile". Archived from the original on 29 ਮਈ 2010. Retrieved 18 June 2010.
{{cite web}}
: Unknown parameter|dead-url=
ignored (|url-status=
suggested) (help) - ↑ "Postgraduate - Current Programs". Archived from the original on 29 ਮਈ 2010. Retrieved 18 June 2010.
{{cite web}}
: Unknown parameter|dead-url=
ignored (|url-status=
suggested) (help) - ↑ "Admission notice" (PDF). Archived from the original (PDF) on 26 ਅਪ੍ਰੈਲ 2014. Retrieved 24 April 2014.
{{cite web}}
: Check date values in:|archive-date=
(help)
ਬਾਹਰੀ ਕਡ਼ੀਆਂ
ਸੋਧੋ- ਅਧਿਕਾਰਿਤ ਵੈੱਬਸਾਈਟ
- ਯੂਨੀਵਰਸਿਟੀ ਸੰਪਰਕ, ਵਿਭਾਗ ਅਤੇ ਕੋਰਸਾਂ ਬਾਰੇ ਜਾਣਕਾਰੀ Archived 2016-05-07 at the Wayback Machine.