ਕਸ਼ਮੀਰ ਟਾਈਮਜ਼ ਇੱਕ ਭਾਰਤੀ ਅੰਗਰੇਜ਼ੀ ਭਾਸ਼ਾ ਦਾ ਰੋਜ਼ਾਨਾ ਅਖਬਾਰ ਹੈ ਜੋ ਕਸ਼ਮੀਰ (ਭਾਰਤ) ਤੋਂ ਪ੍ਰਕਾਸ਼ਤ ਹੁੰਦਾ ਹੈ।[1] ਇਸਨੂੰ ਪਹਿਲੀ ਵਾਰ 1954 ਵਿੱਚ ਇੱਕ ਹਫ਼ਤਾਵਾਰੀ ਅਖਬਾਰ ਵਜੋਂ ਪ੍ਰਕਾਸ਼ਿਤ ਕੀਤਾ ਗਿਆ ਸੀ। ਸੰੰਨ 1964 ਵਿੱਚ ਇਸਨੂੰ ਰੋਜ਼ਾਨਾ ਅਖਬਾਰ ਦੇ ਰੂਪ ਵਿੱਚ ਬਦਲ ਦਿੱਤਾ ਗਿਆ। ਇਹ ਅਖਬਾਰ ਜੰਮੂ ਅਤੇ ਕਸ਼ਮੀਰ ਦਾ ਸਭ ਤੋਂ ਪੁਰਾਣਾ ਅਤੇ ਸਭ ਤੋਂ ਵੱਡਾ ਪ੍ਰਸਾਰਿਤ ਅਖਬਾਰ ਹੈ ਅਤੇ ਇਸਦੀ ਕੁੱਲ ਗਾਹਕੀ 20 ਲੱਖ ਹੈ। ਇਸ ਨੂੰ ਦੁਨੀਆ ਭਰ ਵਿੱਚ "ਕਸ਼ਮੀਰ ਮਾਮਲਿਆਂ ਦੀ ਕੁੰਜੀ"[2] ਵਜੋਂ ਵੀ ਜਾਣਿਆ ਜਾਂਦਾ ਹੈ।

ਕਸ਼ਮੀਰ ਟਾਈਮਜ਼
ਤਸਵੀਰ:KashmirTimesLogo.jpg
ਤਸਵੀਰ:KashmirTimesCover.jpg
ਕਿਸਮਰੋਜ਼ਾਨਾ
ਫਾਰਮੈਟBroadsheet
ਮਾਲਕਕਸ਼ਮੀਰ ਟਾਈਮਜ਼
ਸੰਸਥਾਪਕਵੇਦ ਭਸੀਨ
ਪ੍ਰ੍ਕਾਸ਼ਕਕਸ਼ਮੀਰ ਟਾਈਮਜ਼
ਸਥਾਪਨਾ1954 (ਹਫਤਾਵਾਰੀ ਦੇ ਰੂਪ ਵਿੱਚ)
1964 (ਰੋਜ਼ਾਨਾ ਵਿੱਚ ਤਬਦੀਲ)
ਰਾਜਨੀਤਿਕ ਇਲਹਾਕਨੈਸ਼ਨਲ ਕਾਨਫਰੰਸ
ਭਾਸ਼ਾਅੰਗਰੇਜ਼ੀ
ਮੁੱਖ ਦਫ਼ਤਰਸ਼੍ਰੀਨਗਰ, ਜੰਮੂ
Circulation2,000,000
ਭਣੇਵੇਂ ਅਖ਼ਬਾਰਦੈਨਿਕ ਕਸ਼ਮੀਰ ਟਾਈਮਜ਼ (ਹਿੰਦੀ ਐਡੀਸ਼ਨ)
ਜੰਮੂ ਪ੍ਰਭਾਤ (ਡੋਗਰੀ ਰੋਜ਼ਾਨਾ)
ਵੈੱਬਸਾਈਟwww.kashmirtimes.com

19 ਅਕਤੂਬਰ 2020 ਨੂੰ, ਕਸ਼ਮੀਰ ਟਾਈਮਜ਼ ਦੇ ਸ਼੍ਰੀਨਗਰ ਦਫਤਰ ਨੂੰ ਭਾਰਤ ਸਰਕਾਰ ਨੇ ਬਿਨਾਂ ਕਿਸੇ ਸਪੱਸ਼ਟੀਕਰਨ ਦੇ ਸੀਲ ਕਰ ਦਿੱਤਾ ਸੀ।[3]

ਹਵਾਲੇ ਸੋਧੋ

  1. "Kashmir Times ePaper info". Archived from the original on 15 ਦਸੰਬਰ 2012. Retrieved 8 November 2012.
  2. "About Kashmir Times". Kashmir Times. Archived from the original on 8 ਨਵੰਬਰ 2012. Retrieved 8 November 2012.
  3. ‘Vendetta’: Kashmir newspaper’s office sealed by India officials, Al Jazeera, 20 October 2020.