ਕਾਂਗੜਾ ਚਿੱਤਰਕਾਰੀ
ਕਾਂਗੜਾ ਚਿੱਤਰਕਾਰੀ ਕਾਂਗੜਾ ਦੀ ਇੱਕ ਕਿਸਮ ਦੀ ਚਿਤਰਕਲਾ ਹੈ ਜਿਸਦਾ ਨਾਮ ਹਿਮਾਚਲ ਪ੍ਰਦੇਸ ਦੇ ਕਾਂਗੜਾ ਇਲਾਕੇ ਤੇ ਪਿਆ ਹੈ ਜੋ ਕਿ ਪਹਿਲਾਂ ਬ੍ਰਿਟਿਸ਼ ਭਾਰਤ ਸਮੇਂ ਰਿਆਸਤਾਂ ਦਾ ਹਿੱਸਾ ਸੀ। ਇਸ ਰਿਆਸਤੀ ਰਾਜ ਸਮੇਂ ਇਸ ਕਲਾ ਨੂੰ ਰਹਿਨੁਮਾਈ ਦੇ ਕੇ ਵਿਕਸਤ ਕੀਤਾ ਗਿਆ ਸੀ। ਇਹ ਕਲਾ 18 ਸਦੀ ਦੇ ਮੱਧ ਤੋਂ ਬਾਅਦ, ਜਦ ਬਸ਼ੋਲੀ ਚਿੱਤਰਕਾਰੀ ਧੁੰਦਲਾ ਪੈ ਗਈ, ਹੋਂਦ ਵਿੱਚ ਆਈ[1][2] ਇਸ ਸਮੇਂ ਦੌਰਾਨ ਮਿਆਰ ਅਤੇ ਆਕਾਰ ਪੱਖੋਂ ਪਹਾੜੀ ਚਿੱਤਰਕਾਰੀ ਸਕੂਲ ਹੋਂਦ ਵਿੱਚ ਆਇਆ ਜੋ ਕਾਂਗੜਾ ਚਿੱਤਰਕਾਰੀ ਦੇ ਨਾਮ ਨਾਲ ਜਾਣਿਆ ਗਿਆ।[3]
ਇਹ ਵੀ ਵੇਖੋ
ਸੋਧੋਹੋਰ ਅਧਿਐਨ
ਸੋਧੋ- Kangra Painting, by William George Archer. Published by Faber and Faber, 1956.
- Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000003-QINU`"'</ref>" does not exist. (see index: p. 148-152)
- Centres of Pahari Painting, by Chandramani Singh. Published by Abhinav Publications, 1982. ISBN 0-391-02412-4.
- Kangra Paintings on Love, by M S Randhawa. Publications Division. 1994. ISBN 81-230-0050-2.
- Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000004-QINU`"'</ref>" does not exist.
ਹਵਾਲੇ
ਸੋਧੋ- ↑ Kangra school of painting Footprint India, by Roma Bradnock. Published by Footprint Travel Guides, 2004. ISBN 1-904777-00-7.Page 512.
- ↑ Kangra painting Britannica.com.
- ↑ Pahari centres Arts of India: Architecture, Sculpture, Painting, Music, Dance and Handicraft, by Krishna Chaitanya. Published by Abhinav Publications, 1987. ISBN 81-7017-209-8. Page 62.
ਬਾਹਰੀ ਲਿੰਕ
ਸੋਧੋ- Kangra Arts Promotion Society
- Geometry of Kangra Paintings
- Classical - Kangra - Jayadeva Goswami's Gita-Govinda
- Kangra painting history Archived 2016-02-18 at the Wayback Machine.
ਵਿਕੀਮੀਡੀਆ ਕਾਮਨਜ਼ ਉੱਤੇ Kangra painting ਨਾਲ ਸਬੰਧਤ ਮੀਡੀਆ ਹੈ।