ਕਾਈਲੀ ਜੇਨਰ

ਅਮਰੀਕੀ ਟੈਲੀਵਿਜ਼ਨ ਸ਼ਖਸੀਅਤ, ਮਾਡਲ, ਉਦਯੋਗਪਤੀ ਅਤੇ ਸ਼ੋਸ਼ਲ ਮੀਡੀਆ ਸ਼ਖਸ਼ੀਅਤ

ਕਾਈਲੀ ਕ੍ਰਿਸਟਨ ਜੇਨਰ (ਜਨਮ 10 ਅਗਸਤ 1997)[4] ਇੱਕ ਅਮਰੀਕੀ ਟੈਲੀਵਿਜ਼ਨ ਸ਼ਖਸੀਅਤ, ਮਾਡਲ, ਉਦਯੋਗਪਤੀ ਅਤੇ ਸ਼ੋਸ਼ਲ ਮੀਡੀਆ ਸ਼ਖਸ਼ੀਅਤ ਹੈ। ਕਾਈਲੀ 2007 ਤੋਂ ਟੈਲੀਵੀਜ਼ਨ ਲੜੀ ਕੀਪਿੰਗ ਅੱਪ ਵਿਦ ਕਰਦਾਸ਼ੀਅਨਜ਼ ਨਾਲ ਜੁੜੀ ਹੋਈ ਹੈ।

ਕਾਈਲੀ ਜੇਨਰ
2021 ਵਿੱਚ ਕਾਈਲੀ ਜੇਨਰ
ਜਨਮ
ਕਾਈਲੀ ਕ੍ਰਿਸਟਨ ਜੇਨਰ

(1997-08-10) ਅਗਸਤ 10, 1997 (ਉਮਰ 27)
ਸਿੱਖਿਆਸੀਅਰਾ ਕੈਨਿਯਨ ਸਕੂਲ
ਲੌਰਲ ਸਪ੍ਰਿੰਗਸ ਸਕੂਲ
ਪੇਸ਼ਾ
  • ਟੈਲੀਵਿਜ਼ਨ ਸ਼ਖਸੀਅਤ
  • ਮਾਡਲ
  • ਉਦਯੋਗਪਤੀ[1]
ਸਰਗਰਮੀ ਦੇ ਸਾਲ2007–ਹੁਣ ਤੱਕ
ਟੈਲੀਵਿਜ਼ਨਕੀਪਿੰਗ ਅੱਪ ਵਿਦ ਕਰਦਾਸ਼ੀਅਨਜ਼
ਲਾਈਫ ਆਫ਼ ਕਾਈਲੀ
ਜੀਵਨ ਸਾਥੀ
ਬੱਚੇ1
Parent(s)ਕੈਟਲਿਨ ਜੇਨਰ, ਕ੍ਰਿਸ ਜੇਨਰ
ਰਿਸ਼ਤੇਦਾਰ
ਵੈੱਬਸਾਈਟthekyliejenner.com

2012 ਵਿੱਚ, ਉਸਨੇ ਆਪਣੀ ਭੈਣ ਕੇਂਡਲ ਜੇਨਰ ਨਾਲ ਕੱਪੜੇ ਦੇ ਬਰਾਂਡ ਪੈਕਸਨ ਨਾਲ ਮਿਲ ਕੇ ਕੱਪੜੇ ਦੀ ਇੱਕ ਚੇਨ "ਕੇਂਡਲ ੳੈਂਡ ਕਾਈਲੀ" ਬਣਾਈ। 2015 ਵਿੱਚ, ਜਨੇਰ ਨੇ "ਕਾਈਲੀ ਕਾਸਮੈਟਿਕਸ" ਨਾਮਕ ਆਪਣੀ ਖੁਦ ਦੀ ਕਾਸਮੈਟਿਕਸ ਲਾਈਨ ਸ਼ੁਰੂ ਕੀਤੀ ਅਤੇ ਇੱਕ "ਮੋਬਾਇਲ ਐਪ" ਵੀ ਬਣਾਈ।

2014 ਅਤੇ 2015 ਵਿੱਚ ਟਾਈਮ ਰਸਾਲੇ ਨੇ ਜੇਨਰ ਭੈਣਾਂ ਨੂੰ ਦੁਨੀਆ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਕਿਸ਼ੋਰਾਂ ਦੀ ਸੂਚੀ ਵਿੱਚ ਸੂਚੀਬੱਧ ਕੀਤਾ ਸੀ। .[5][6] 2018 ਤੱਕ, 100 ਮਿਲੀਅਨ ਤੋਂ ਵੱਧ ਲੋਕਾਂ ਦੇ ਨਾਲ, ਉਹ ਇੰਸਟਾਗਰਾਮ ਦੇ ਸਿਖਰਲੇ 10 ਸਭ ਤੋਂ ਵੱਧ ਪਸੰਦ ਕੀਤੇ ਲੋਕਾਂ ਵਿੱਚੋਂ ਇੱਕ ਹੈ।[7] 2017 ਵਿਚ, ਜੇਨਰ ਨੂੰ ਫੋਰਬਜ਼ ਦੀ ਫੋਰਬਜ਼ 100 ਸੂਚੀ ਵਿੱਚ ਰੱਖਿਆ ਗਿਆ ਸੀ, ਜਿਸ ਨਾਲ ਉਹ ਇਸ ਸੂਚੀ ਵਿੱਚ ਸ਼ਾਮਲ ਕੀਤੀ ਜਾਣ ਵਾਲੀ ਸਭ ਤੋਂ ਘੱਟ ਉਮਰ ਵਾਲੀ ਵਿਅਕਤੀ ਬਣ ਗਈ ਸੀ। ਜੇਨੇਰ ਨੇ ਆਪਣੀ ਸਪਿਨ ਆਫ ਸੀਰੀਜ਼, ਲਾਈਫ ਆਫ਼ ਕਾਈਲੀ ਸ਼ੁਰੂ ਕੀਤੀ, ਜੋ ਕਿ ਈ! 'ਤੇ 6 ਅਗਸਤ 2017 ਪ੍ਰੀਮੀਅਰ ਕੀਤੀ ਗਈ ਸੀ।[8]

ਮੁੱਢਲਾ ਜੀਵਨ

ਸੋਧੋ

ਜੇਨਰ ਦਾ ਲਾਸ ਐਂਜਲਸ, ਕਾਈਲੀਫ਼ੋਰਨੀਆ ਵਿਖੇ ਹੋਇਆ ਸੀ। ਉਹ 1976 ਦੇ ਓਲੰਪਿਕਸ ਡਿਕੈਥਲਾਨ ਦੇ ਜੇਤੂ ਕੈਲਟਿਨ ਜੇਨਰ ਅਤੇ ਟੈਲੀਵਿਜ਼ਨ ਸ਼ਖਸੀਅਤ ਕ੍ਰਿਸ ਜੇਨਰ ਦੀ ਸਭ ਤੋਂ ਛੋਟੀ ਧੀ ਹੈ।[9] ਉਸਦੀ ਇੱਕ ਵੱਡੀ ਭੈਣ ਕੇਂਡਲ ਹੈ। ਉਸਦੀਆਂ ਤਿੰਨ ਵੱਡੀਆਂ ਸੌਤੇਲੀਆਂ ਭੈਣਾਂ ਕੋਰਟਨਨੀ, ਕੋਲ ਅਤੇ ਕਿਮ ਕਰਦਾਸ਼ੀਅਨ ਹਨ।

ਜੇਨਰ ਨੇ ਸੀਅਰਾ ਕੈਨਿਯਨ ਸਕੂਲ ਤੋਂ ਪੜ੍ਹਾਈ ਕੀਤੀ ਜਿੱਥੇ ਉਹ ਚੀਅਰਲੀਡਿੰਗ ਟੀਮ ਦੀ ਮੈਂਬਰ ਸੀ। ਉਸਨੇ ਲੌਰਲ ਸਪ੍ਰਿੰਗਸ ਸਕੂਲ ਤੋਂ ਡਿਪਲੋਮਾ ਕੀਤਾ।

ਹਵਾਲੇ

ਸੋਧੋ
  1. Canal, Emily (March 2, 2016). "Kylie Jenner's Lip Kits, Social Status, And The Economics Of Scarcity". Forbes. Retrieved June 21, 2017.
  2. Veloso, Lea (January 19, 2023). "Kylie & Travis Just Broke Up Again For The 2nd Time—Here's If Their Relationship Is Over For 'For Good'". Style Caster. Archived from the original on January 21, 2023. Retrieved January 21, 2023.
  3. Trulia. "Kylie Jenner Scoops Up $12 Million Hidden Hills Home".
  4. Corriston, Michele (August 10, 2014). "Kylie Jenner Turns 17: How the Kardashians and Justin Bieber Wished Her Happy Birthday". People (magazine). Time।nc. Retrieved October 20, 2014. The Keeping up with the Kardashians star turned 17 on Sunday [August 10, 2014]…
  5. "The 25 Most।nfluential Teens of 2014". ਟਾਈਮ. Time।nc. October 13, 2014. Retrieved June 18, 2015.
  6. "The 30 Most।nfluential Teens of 2015". Time. Time।nc. Retrieved October 29, 2015.
  7. "Top 100।nstagram Users by Followers".
  8. Malec, Brett (May 11, 2017). "Watch the First Look at Kylie Jenner's New E! Series Life of Kylie! on Life of Kylie". E!. Retrieved September 13, 2017.
  9. Bissinger, Buzz (June 1, 2015). "Introducing Caitlyn Jenner". Vanity Fair. Retrieved June 1, 2015.