ਕਾਕੀਨੋਮੋਤੋ ਨੋ ਹਿਤੋਮਾਰੋ

ਕਾਕੀ ਨੋ ਮੋਤੋ ਨੋ ਹਿਤੋਮਾਰੋ (Kakinomoto no Hitomaro ; 柿本人麻呂 or 柿本人麿; c. 662 – 710) ਇੱਕ ਜਾਪਾਨੀ ਕਵੀ ਸੀ।[1] ਉਹਨਾਂ ਦੀਆਂ ਰਚਨਾਵਾਂ ਨੂੰ ਮਾਨਿਓਸ਼ੂ (ਜਾਪਾਨੀ ਕਵਿਤਾਵਾਂ ਦਾ ਇੱਕ ਪੁਰਾਤਨ ਸੰਗ੍ਰਹਿ) ਵਿੱਚ ਸ਼ਾਮਿਲ ਕੀਤਾ ਗਿਆ ਸੀ।

ਕਾਕੀ ਨੋ ਮੋਤੋ ਨੋ ਹਿਤੋਮਾਰੋ

ਹਵਾਲੇ

ਸੋਧੋ
  1. "ਪੁਰਾਲੇਖ ਕੀਤੀ ਕਾਪੀ". Archived from the original on 2015-09-24. Retrieved 2014-07-08. {{cite web}}: Unknown parameter |dead-url= ignored (|url-status= suggested) (help)