ਕਾਕੂਵਾਲਾ
ਸੰਗਰੂਰ ਜ਼ਿਲ੍ਹੇ ਦਾ ਪਿੰਡ
ਕਾਕੂਵਾਲਾ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਬਲਾਕ ਦਾ ਇੱਕ ਪਿੰਡ ਹੈ[1], ਜੋ ਸੰਗਰੂਰ-ਪਾਤੜਾਂ ਰਾਸ਼ਟਰੀ ਮਾਰਗ-17 ਉੱਤੇ ਸਥਿਤ ਹੈ। ਭੂਗੋਲਕ ਸਥਿਤੀ ਮੁਤਾਬਕ ਇਸ ਦੇ ਉੱਤਰ ਵੱਲ ਦਿੜ੍ਹਬਾ ਅਤੇ ਪਿੰਡ ਖੇਤਲਾ, ਦੱਖਣ-ਪੱਛਮ ਵੱਲ ਪਿੰਡ ਲਾਡਬੰਜਾਰਾ ਕਲਾਂ, ਦੱਖਣ-ਪੂਰਬ ਵੱਲ ਪਾਤੜਾਂ ਅਤੇ ਪਿੰਡ ਦੁਗਾਲ ਪੈਂਦੇ ਹਨ।[2] ਇਸ ਦਾ ਨਾਮ ਇਸਨੂੰ ਵਸਾਉਣ ਵਾਲੇ ਜਿਮੀਂਦਾਰ ਕਾਕੂ ਸਿੰਘ ਤੋਂ ਪਿਆ ਹੈ। ਇਸ ਦੀ ਅਬਾਦੀ ਲਗਭਗ 1003 ਹੈ ਅਤੇ ਇੱਥੇ 153 ਦੇ ਕਰੀਬ ਘਰ ਹਨ।[3]
ਕਾਕੂਵਾਲਾ | |
---|---|
ਸਮਾਂ ਖੇਤਰ | ਯੂਟੀਸੀ+5:30 |
ਸਹੂਲਤਾਂ
ਸੋਧੋਇਸ ਪਿੰਡ ਵਿੱਚ ਬੱਚਿਆਂ ਦਾ ਇੱਕ ਪ੍ਰਾਇਮਰੀ ਸਕੂਲ, ਇੱਕ ਗੁਰਦੁਆਰਾ ਅਤੇ ਇੱਕ ਨਿਰੰਕਾਰੀ ਭਵਨ ਹੈ।
ਹਵਾਲੇ
ਸੋਧੋ- ↑ [1]
- ↑ "ਪੁਰਾਲੇਖ ਕੀਤੀ ਕਾਪੀ". Archived from the original on 2013-02-18. Retrieved 2012-12-01.
{{cite web}}
: Unknown parameter|dead-url=
ignored (|url-status=
suggested) (help) - ↑ [2]