ਕਾਰਡ ਰੀਡਰ
ਇੱਕ ਮੈਮਰੀ ਕਾਰਡ (ਚਿੱਪ) ਜਿਵੇਂ ਕਿ ਕੰਪੈਕਟ ਫਲੈਸ਼ (ਸੀ.ਐੱਫ.), ਸੈਕਿਊਰ ਡਿਜੀਟਲ (ਐਸਡੀ) ਜਾਂ ਮਲੀਟੀਮੀਡੀਆ ਕਾਰਡ (ਐੱਮ ਐੱਮ ਸੀ) ਦੇ ਡੇਟਾ ਨੂੰ ਐਕਸੈਸ ਕਰਨ ਲਈ ਇੱਕ ਡਿਵਾਈਸ ਹੈ | ਜ਼ਿਆਦਾਤਰ ਕਾਰਡ ਰੀਡਰ ਲਿਖਣ ਦੀ ਸਮਰੱਥਾ ਦੀ ਪੇਸ਼ਕਸ਼ ਕਰਦੇ ਹਨ, ਅਤੇ ਕਾਰਡ ਨਾਲ ਮਿਲ ਕੇ, ਇਹ ਇੱਕ ਪੈਨ ਡ੍ਰਾਈਵ ਦੇ ਤੌਰ 'ਤੇ ਕੰਮ ਕਰ ਸਕਦਾ ਹੈ |