ਕਾਰਲ ਸੈਂਡਬਰਗ
ਅਮਰੀਕਨ ਲੇਖਕ ਅਤੇ ਸੰਪਾਦਕ
ਕਾਰਲ ਆਗਸਤ ਸੈਂਡਬਰਗ (6 ਜਨਵਰੀ 1878 – 22 ਜੁਲਾਈ 1967) ਅਮਰੀਕੀ ਲੇਖਕ ਅਤੇ ਸੰਪਾਦਕ ਸੀ ਜੋ ਖਾਸਕਰ ਆਪਣੀ ਕਾਵਿ-ਰਚਨਾ ਲਈ ਮਸ਼ਹੂਰ ਸੀ। ਉਸ ਨੇ ਤਿੰਨ ਪੁਲਿਤਜ਼ਰ ਪ੍ਰਾਈਜ਼ ਜਿਤੇ - ਦੋ ਆਪਣੀ ਕਵਿਤਾ ਲਈ ਅਤੇ ਇੱਕ ਅਬਰਾਹਾਮ ਲਿੰਕਨ ਦੀ ਜੀਵਨੀ ਲਈ।
ਕਾਰਲ ਸੈਂਡਬਰਗ | |
---|---|
ਜਨਮ | ਕਾਰਲ ਆਗਸਤ ਸੈਂਡਬਰਗ[1] 6 ਜਨਵਰੀ 1878 ਗੇਲਜ਼ਬਰਗ, ਇਲੀਨੋਇਸ |
ਮੌਤ | 22 ਜੁਲਾਈ 1967 Flat Rock, Henderson County, North Carolina | (ਉਮਰ 89)
ਕਿੱਤਾ | ਲੇਖਕ ਅਤੇ ਪੱਤਰਕਾਰ |
ਰਾਸ਼ਟਰੀਅਤਾ | ਅਮਰੀਕੀ |
ਅਲਮਾ ਮਾਤਰ | ਲੋਮਬਾਰਡ ਕਾਲਜ (ਗ੍ਰੈਜੁਏਟ-ਨਹੀਂ) |
ਪ੍ਰਮੁੱਖ ਕੰਮ | ਅਬਰਾਹਾਮ ਲਿੰਕ ਰੂਟਾਬਾਗਾ ਸਟੋਰੀਜ਼ |
ਪ੍ਰਮੁੱਖ ਅਵਾਰਡ | ਪੁਲਿਤਜ਼ਰ ਪ੍ਰਾਈਜ਼ 1919, 1940, 1951 |
ਜੀਵਨ ਸਾਥੀ | Lilian Steichen |
ਬੱਚੇ | Margaret, Helga, and Janet |
ਹਵਾਲੇ
ਸੋਧੋ- ↑ Sandburg, Carl (1953). Always the Young Strangers. New York: Harcourt, Brace and Company. pp. 29, 39. Sandburg's father's last name was originally "Danielson" or "Sturm". He could read but not write, and he accepted whatever spelling other people used. The young Carl, sister Mary, and brother Mart changed the spelling to "Sandburg" when in elementary school.