ਕਾਰੋਲੀਨਾ ਮਾਰੀਆ ਮਾਰੀਨ ਮਾਰਤੀਨ (ਜਨਮ 15 ਜੂਨ 1993) ਸਪੇਨ ਦੀ ਇੱਕ ਬੈਡਮਿੰਟਨ ਖਿਡਾਰੀ ਹੈ ਜੋ ਇਸ ਵੇਲੇ ਬੈਡਮਿੰਟਨ ਵਿਸ਼ਵ ਫ਼ੈਡਰੇਸ਼ਨ ਵਿਮਨਜ਼ ਸਿੰਗਲਜ਼ 2016 ਦੇ ਅਨੁਸਾਰ ਦੁਨੀਆ ਦੀ ਨੰਬਰ 1 ਖਿਡਾਰੀ ਹੈ।[ 1] [ 2] ਇਹ 2014 ਅਤੇ 2015 ਵਿੱਚ ਵਿਮਨਜ਼ ਸਿੰਗਲਜ਼ ਵਿੱਚ ਵਿਸ਼ਵ ਚੈਂਪੀਅਨ ਬਣੀ।[ 3] ਇਸਨੇ 2016 ਰੀਓ ਓਲੰਪਿਕ ਵਿੱਚ ਇਸਨੇ ਆਪਣਾ ਪਹਿਲਾ ਵਿਮਨਜ਼ ਸਿੰਗਲਜ਼ ਗੋਲਡ ਮੈਡਲ ਜਿੱਤਿਆ ਜਦੋਂ ਇਸਨੇ ਭਾਰਤ ਦੀ ਪੀ. ਵੀ. ਸਿੰਧੂ ਨੂੰ 2-1 ਨਾਲ ਹਰਾਇਆ।[ 4] [ 5]
ਕਾਰੋਲੀਨਾ ਮਾਰੀਨ 2014 ਵਿੱਚ ਮਾਰੀਨ
ਜਨਮ ਨਾਮ ਕਾਰੋਲੀਨਾ ਮਾਰੀਆ ਮਾਰੀਨ ਮਾਰਤੀਨ ਦੇਸ਼ España ਜਨਮ (1993-06-15 ) 15 ਜੂਨ 1993 (ਉਮਰ 31) ਊਏਲਵਾ , ਸਪੇਨਕੱਦ [ 1] ਭਾਰ 65 kg (143 lb) ਸਾਲ ਸਰਗਰਮ 2009 ਤੋਂ Handedness ਖੱਬੂ ਕੋਚ ਫੇਰਨਾਂਦੋ ਰਿਵਾਸ ਕਰੀਅਰ ਰਿਕਾਰਡ 239 ਜਿੱਤਾਂ, 74 ਹਾਰਾਂ (ਜਿੱਤਣ ਦੀ ਪ੍ਰਤੀਸ਼ਤ 76.36%) ਕਰੀਅਰ ਟਾਈਟਲ 19 ਉੱਚਤਮ ਦਰਜਾਬੰਦੀ 1 (5 ਮਈ 2016) ਮੌਜੂਦਾ ਦਰਜਾਬੰਦੀ 1 (5 ਮਈ 2016) ਬੀਡਬਲਿਊਐੱਫ ਪ੍ਰੋਫ਼ਾਈਲ May 1, 2016 ਤੱਕ ਅੱਪਡੇਟ
ਕਾਰੋਲੀਨਾ ਨੇ ਹੂਏਲਵਾ ਵਿਖੇ ਆਈ.ਈ.ਐੱਸ. ਲਾ ਓਰਦੇਨ ਬੈਡਮਿੰਟਨ ਕਲੱਬ ਵਿੱਚ ਬੈਡਮਿੰਟਨ ਖੇਡਣੀ ਸ਼ੁਰੂ ਕੀਤੀ। 2009 ਵਿੱਚ ਇਹ ਪਹਿਲੀ ਸਪੇਨੀ ਬੈਡਮਿੰਟਨ ਖਿਡਾਰੀ ਬਣੀ ਜਿਸਨੇ ਪਹਿਲਾਂ 2009 ਯੂਰਪੀ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤਿਆ[ 6] ਅਤੇ ਬਾਅਦ ਵਿੱਚ 2009 ਯੂਰਪੀ ਯੂ17 ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਸੁਨਹਿਰੀ ਤਮਗਾ ਜਿੱਤਿਆ।[ 7]
2013 ਵਿੱਚ ਭਾਰਤੀ ਬੈਡਮਿੰਟਨ ਲੀਗ ਵਿੱਚ ਕਾਰੋਲੀਨਾ ਬੈਂਗਲੋਰ ਦੀ ਟੀਮ ਬੰਗਾ ਬੀਟਸ ਲਈ ਖੇਡੀ।[ 8]
19 ਅਗਸਤ 2016 ਨੂੰ ਇਸਨੇ 2016 ਰੀਓ ਓਲੰਪਿਕ ਖੇਡਾਂ ਦੌਰਾਨ ਸਿੰਗਲਜ਼ ਫ਼ਾਈਨਲ ਮੈਚ ਵਿੱਚ ਭਾਰਤ ਦੀ ਪੀ. ਵੀ. ਸਿੰਧੂ ਨੂੰ ਹਰਾਇਆ।
2013 ਵਿੱਚ ਸੁਰਾਬਾਇਆ ਵਿਖੇ ਕਾਰੋਲੀਨਾ ਮਾਰੀਨ
2014 ਵਿੱਚ ਕਾਰੋਲੀਨਾ
ਇੰਡੀਵਿਜੁਅਲ ਟਾਈਟਲ (20)
ਸੋਧੋ
ਮਿਤੀ
ਟੂਰਨਾਮੈਂਟ
ਫ਼ਾਈਨਲ ਵਿੱਚ ਵਿਰੋਧੀ
ਸਕੋਰ
2009
ਆਈਰਿਸ਼ ਇੰਟਰਨੈਸ਼ਨਲ
ਰੈਚਲ ਵੈਨ ਕਟਸਨ
22–24, 21–14, 21–16
2010
ਯੁਗਾਂਡਾ ਇੰਟਰਨੈਸ਼ਨਲ
ਐਨ ਹਾਲਡ ਜੈਨਸਨ
21–18, 19–21, 21–18
2010
ਸੀਪਰਸ ਇੰਟਰਨੈਸ਼ਨਲ
ਓਲਗਾ ਗੋਲੋਵਾਨੋਵਾ
21–12, 25–27, 21–14
2011
ਮੋਰੋਕੋ ਇੰਟਰਨੈਸ਼ਨਲ
ਜੁਲੀਅਨ ਸ਼ੈਂਕ
21–17, 21–13
2011
ਸਪੇਨੀ ਓਪਨ
ਓਲਗਾ ਕੋਨੋਨ
21–13, 21–14
2013
ਸਵੀਡਿਸ਼ ਇੰਟਰਨੈਸ਼ਨਲ ਸਟਾਕਹਾਮ
ਨਿਕੋਲ ਸ਼ਾਲਰ
21–6, 21–10
2013
ਫਿਨਿਸ਼ ਓਪਨ
ਬਿਆਤਰੀਸ ਕੋਰਾਲੇਸ
21–10, 21–15
2013
ਲੰਡਨ ਗਰੈਂਡ ਪਰਿਕਸ ਗੋਲਡLondon Grand Prix Gold
ਕਰਸਟੀ ਗਿਲਮੋਰ
21–19, 21–9
2013
ਸਕਾਟਿਸ਼ ਓਪਨ
ਕਰਸਟੀ ਗਿਲਮੋਰ
21–14, 11–21, 21–13
2013
ਇਟੈਲੀਅਨ ਇੰਟਰਨਿਆਸ਼ਨਲ
ਸੇਬਰੀਨਾ ਜਾ ਕੇਟ
21–15, 21–14
2014
ਯੂਰਪੀ ਚੈਂਪੀਅਨਸ਼ਿਪ
ਆਨਾ ਥਿਆ ਮੈਡਸਨ
21–9, 14–21, 21–8
2014
ਵਿਸ਼ਵ ਚੈਂਪੀਅਨਸ਼ਿਪ
ਲੀ ਸੂਏਰੂਈ
17–21, 21–17, 21–18
2015
ਔਲ ਇੰਗਲੈਂਡ
ਸਾਇਨਾ ਨੇਹਵਾਲ
16–21, 21–14, 21–7
2015
ਮਲੇਸ਼ੀਆ ਓਪਨ
ਲੀ ਸੂਏਰੂਈ
19–21, 21–19, 21–17
2015
ਆਸਟ੍ਰੇਲੀਆਈ ਓਪਨ
ਵਾਂਗ ਸਸ਼ੀਐਨ
22–20, 21–18
2015
ਵਿਸ਼ਵ ਚੈਂਪੀਅਨਸ਼ਿਪ
ਸਾਇਨਾ ਨੇਹਵਾਲ
21–16, 21–19
2015
ਫਰੈਂਚ ਓਪਨ
ਵਾਂਗ ਸਸ਼ੀਐਨ
21–18, 21–10
2015
ਹਾਂਗ ਕਾਂਗ ਓਪਨ
ਨੋਜ਼ੋਮੀ ਓਕੂਹਾਰਾ
21–17, 18–21, 22–20
2016
ਯੂਰਪੀ ਚੈਂਪੀਅਨਸ਼ਿਪ
ਕਰਸਟੀ ਗਿਲਮੋਰ
21–12, 21–18
2016
ਓਲੰਪਿਕ
ਪੀ. ਵੀ. ਸਿੰਧੂ
19–21, 21–12, 21–15
ਓਲੰਪਿਕ / ਵਿਸ਼ਵ ਚੈਂਪੀਅਨਸ਼ਿਪ
Super Series Premier
Super Series
Grand Prix Gold
Grand Prix
ਮਿਤੀ
ਟੂਰਨਾਮੈਂਟ
ਫ਼ਾਈਨਲ ਵਿੱਚ ਵਿਰੋਧੀ
ਸਕੋਰ
2009
ਸੀਪਰਸ ਇੰਟਰਨੈਸ਼ਨਲ
ਸਪੇਲਾ ਸਿਲਵੈਸਟਰ
21–23, 21–23
2010
ਇਟੈਲੀਅਨ ਇੰਟਰਨੈਸ਼ਨਲ
ਓਲਗਾ ਕੋਨੋਨ
20–22, 14–21
2011
ਆਈਰਿਸ਼ ਇੰਟਰਨੈਸ਼ਨਲ
ਪਾਈ ਹਸੀਆਓ-ਮਾ
21–12, 19–21, 7–21
2013
ਸਪੈਨਿਸ਼ ਓਪਨ
ਬਿਆਤਰੀਸ ਕੋਰਾਲੇਸ
19–21, 18–21
2014
ਸਪੈਨਿਸ਼ ਓਪਨ
ਕਰਸਟੀ ਗਿਲਮੋਰ
19–21, 18–21
2014
ਆਸਟਰੇਲੀਅਨ ਓਪਨ
ਸਾਇਨਾ ਨੇਹਵਾਲ
18–21, 11–21
2015
ਸਈਅੱਦ ਮੋਦੀ ਇੰਟਰਨੈਸ਼ਨਲ
ਸਾਇਨਾ ਨੇਹਵਾਲ
21–19, 23–25, 16–21
2015
ਜਰਮਨ ਓਪਨ
ਸੁੰਗ ਜੀ-ਹਿਊਨ
15–21, 21–14, 6–21
ਸੁਪਰ ਸੀਰੀਜ਼
Grand Prix Gold
ਰਾਸ਼ਟਰੀ ਚੈਂਪੀਅਨਸ਼ਿਪ ਫ਼ਾਈਨਲ
ਸੋਧੋ
ਸਾਲ
ਟੂਰਨਾਮੈਂਟ
ਫ਼ਾਈਨਲ ਵਿੱਚ ਵਿਰੋਧੀ
ਸਕੋਰ
2009
ਸਪੈਨਿਸ਼ ਨੈਸ਼ਨਲ ਚੈਂਪੀਅਨਸ਼ਿਪ
ਬਿਆਤਰੀਸ ਕੋਰਾਲੇਸ
21–15, 22–20
2010
ਸਪੈਨਿਸ਼ ਨੈਸ਼ਨਲ ਚੈਂਪੀਅਨਸ਼ਿਪ
ਬਿਆਤਰੀਸ ਕੋਰਾਲੇਸ
21–7, 21–14
2011
ਸਪੈਨਿਸ਼ ਨੈਸ਼ਨਲ ਚੈਂਪੀਅਨਸ਼ਿਪ
ਬਿਆਤਰੀਸ ਕੋਰਾਲੇਸ
21–13, 21–17
2012
ਸਪੈਨਿਸ਼ ਨੈਸ਼ਨਲ ਚੈਂਪੀਅਨਸ਼ਿਪ
ਬਿਆਤਰੀਸ ਕੋਰਾਲੇਸ
21–14, 16–21, 21–12
2013
ਸਪੈਨਿਸ਼ ਨੈਸ਼ਨਲ ਚੈਂਪੀਅਨਸ਼ਿਪ
ਲੌਰਾ ਸਾਮਾਨੀਏਗੋ
21–6, 21–18
2014
ਸਪੈਨਿਸ਼ ਨੈਸ਼ਨਲ ਚੈਂਪੀਅਨਸ਼ਿਪ
ਬਿਆਤਰੀਸ ਕੋਰਾਲੇਸ
21–12, 22–20
ਇੰਡੀਵਿਜੁਅਲ ਜੂਨੀਅਰ ਟਾਈਟਲ (2)
ਸੋਧੋ
ਮਿਤੀ
ਟੂਰਨਾਮੈਂਟ
ਫ਼ਾਈਨਲ ਵਿੱਚ ਵਿਰੋਧੀ
ਸਕੋਰ
2009
ਯੂਰਪੀ U17 ਚੈਂਪੀਅਨਸ਼ਿਪ
ਨੇਸਲਿਹਨ ਯਿਗੀਤ
21–9, 21–3
2011
ਯੂਰਪੀ ਜੂਨੀਅਰ ਚੈਂਪੀਅਨਸ਼ਿਪ
ਬਿਆਤਰੀਸ ਕੋਰਾਲੇਸ
21–14, 23–21
ਮਿਤੀ
ਟੂਰਨਾਮੈਂਟ
ਫ਼ਾਈਨਲ ਵਿੱਚ ਵਿਰੋਧੀ
ਸਕੋਰ
2009
ਯੂਰਪੀ ਜੂਨੀਅਰ ਚੈਂਪੀਅਨਸ਼ਿਪ
Anne Hald
21–18, 10–21, 10–21