ਕਾਲਕੀ ਕ੍ਰਿਸ਼ਨਾਮੂਰਤੀ

ਕਾਲਕੀ (ਤਮਿਲ਼: Lua error in package.lua at line 80: module 'Module:Lang/data/iana scripts' not found.), ਅਸਲੀ ਨਾਮ ਆਰ. ਕ੍ਰਿਸ਼ਨਾਮੂਰਤੀ (9 ਸਤੰਬਰ 1899 – 5 ਦਸੰਬਰ 1954), ਇੱਕ ਤਾਮਿਲ ਆਜ਼ਾਦੀ ਘੁਲਾਟੀਆ, ਨਾਵਲਕਾਰ, ਕਹਾਣੀਕਾਰ, ਪੱਤਰਕਾਰ, ਵਿਅੰਗਕਾਰ, ਸਕ੍ਰੀਨਲੇਖਕ, ਕਵੀ, ਫ਼ਿਲਮ ਅਤੇ ਸੰਗੀਤ ਆਲੋਚਕ ਸੀ।

ਆਰ. ਕ੍ਰਿਸ਼ਨਾਮੂਰਤੀ
ਆਰ. ਕ੍ਰਿਸ਼ਨਾਮੂਰਤੀ
ਆਰ. ਕ੍ਰਿਸ਼ਨਾਮੂਰਤੀ
ਜਨਮ(1899-09-09)9 ਸਤੰਬਰ 1899
ਪੁਥਾਮੰਗਲਮ, ਨੇੜੇ ਮਾਨਾਲਮੇਦੂ, ਬਰਤਾਨਵੀ ਭਾਰਤ
ਮੌਤ5 ਦਸੰਬਰ 1954(1954-12-05) (ਉਮਰ 55)
ਚੇਨਈ, ਭਾਰਤ
ਕਲਮ ਨਾਮਕਾਲਕੀਤਮਿਲ਼: Lua error in package.lua at line 80: module 'Module:Lang/data/iana scripts' not found.
ਕਿੱਤਾਪੱਤਰਕਾਰ, ਆਲੋਚਕ ਅਤੇ ਲੇਖਕ
ਰਾਸ਼ਟਰੀਅਤਾਭਾਰਤੀ
ਸਿੱਖਿਆਹਾਈ ਸਕੂਲ
ਅਲਮਾ ਮਾਤਰਰਾਸ਼ਟਰੀ ਹਾਈ ਸਕੂਲ, ਤੀਰੂਚੀ
ਕਾਲ1899–1954
ਸ਼ੈਲੀਇਤਿਹਾਸਿਕ ਗਲਪ, ਸਮਾਜਿਕ ਗਲਪ
ਪ੍ਰਮੁੱਖ ਕੰਮਪੋਨੀਯਿਨ ਸੇਲਵਾਨ, ਸਿਵਾਗਾਮੀਇਨ ਸਪਾਥਮ
ਪ੍ਰਮੁੱਖ ਅਵਾਰਡਆਲਾਈ ਓਸਾਈ ਦੇ ਲਈ ਸਾਹਿਤ ਅਕਾਦਮੀ ਪੁਰਸਕਾਰ
ਬੱਚੇਕਾਲਕੀ ਰਾਜੇਂਦਰਨ
ਅਨੰਦੀ ਰਾਮਚੰਦਰਨ

ਰਚਨਾਵਾਂ

ਸੋਧੋ

ਇਤਿਹਾਸਿਕ ਨਾਵਲ

ਸੋਧੋ
  • ਪਾਰਥੀਬਾਨ ਕਾਨਾਵੂ (1941–1943) - ਪੱਲਵ ਵੰਸ਼ ਸੰਬੰਧੀ
  • ਸਿਵਾਗਾਮੀਇਨ ਸਪਾਥਮ (1944–1946) - ਪੱਲਵ ਵੰਸ਼ ਸੰਬੰਧੀ
  • ਪੋਨੀਯਿਨ ਸੇਲਵਾਨ (1951–1954) - ਪੱਲਵ ਵੰਸ਼ ਸੰਬੰਧੀ
  • ਸੋਲਾਈਮਲਾਈ ਇਲਾਵਾਰਾਸੀ (1947) - ਭਾਰਤੀ ਦੀ ਆਜ਼ਾਦੀ ਦੀ ਜੰਗ