ਕਾਲਾ ਬੱਕਰਾ

ਜਲੰਧਰ ਜ਼ਿਲ੍ਹੇ ਦਾ ਪਿੰਡ

ਕਾਲਾ ਬੱਕਰਾ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਭੋਗਪੁਰ ਬਲਾਕ ਦਾ ਇੱਕ ਪਿੰਡ ਹੈ।[2] ਇਹ ਜਲੰਧਰ-ਪਠਾਨਕੋਟ ਸੜਕ ਤੇ ਪੈਂਦਾ ਹੈ। ਪਿੰਡ ਦਾ ਆਪਣਾ ਰੇਲਵੇ ਸਟੇਸ਼ਨ ਹੈ। ਇਸ ਦਾ ਖੇਤਰਫਲ 454 ਹੈਕਟੇਅਰ ਅਤੇ ਆਬਾਦੀ 2456 ਹੈ।

ਕਾਲਾ ਬੱਕਰਾ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਜਲੰਧਰ
ਭਾਸ਼ਾਵਾਂ
 • ਅਧਿਕਾਰਿਤਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
PIN
144303[1]
Telephone code0181

ਹਵਾਲੇ

ਸੋਧੋ