ਕਾਲਿੰਗਾ ਸਟੇਡੀਅਮ  ਭੂਬਾਨੇਸਵਰ, ਉੜੀਸਾ, ਭਾਰਤ ਵਿਚ ਇਕ ਬਹੁ-ਮੰਤਵੀ ਸਟੇਡੀਅਮ ਹੈ। ਇਸ ਦਾ 1978 ਵਿੱਚ ਬੀਜੂ ਪਟਨਾਇਕ ਦੁਆਰਾ  ਨੀਂਹ ਪੱਥਰ ਰੱਖਿਆ ਗਿਆ।  ਇਹ Bhubaneswar ਦੇ ਕੇਦਰ ਭਾਵ ਦਿਲ ਨੇੜੇ ਨਇਆਪਾਲੀ ਖੇਤਰ ਵਿੱਚ ਸਥਿਤ ਹੈ। ਇਹ ਅਥਲੈਟਿਕਸ, ਫੁਟਬਾਲ, ਫੀਲਡ ਹਾਕੀ, ਬਾਸਕਟਬਾਲ, ਟੈਨਿਸ, ਟੇਬਲ ਟੈਨਿਸ, ਬਾਸਕਟਬਾਲ, ਵਾਲੀਬਾਲ, ਕੰਧ ਨੂੰ ਚੜ੍ਹਨ ਅਤੇ ਤੈਰਾਕੀ ਅਦਿ ਸਹੂਲਤਾਂ ਲਈ ਹੈ।[1][2][3] ਸਟੇਡੀਅਮ ਦੀਆਂ ਹੋਰ ਵਿਸ਼ੇਸ਼ਤਾਵਾਂ ਵਿੱਚ 8-ਲੇਨ ਸਿੰਥੈਟਿਕ ਐਥਲੈਟਿਕਸ ਟਰੈਕ, ਇੱਕ ਖੇਡ ਹੋਸਟਲ, ਜਿਮਨੇਸੀਅਮ ਅਤੇ ਭਾਰਤ ਦੇ ਪਹਿਲੇ ਨਵੇਂ ਬਣਾਏ ਓਲੰਪਿਕ ਸਟੈਂਡਰਡ ਗੁਲਾਬੀ ਅਤੇ ਨੀਲੀ ਹਾਕੀ ਟਰਾਫੀ ਸ਼ਾਮਲ ਹਨ।[4]

ਮੁਕਾਬਲੇ ਸੋਧੋ

 
ਰਾਤ ਨੂੰ ਕਲਿੰਗਾ ਸਟੇਡਿਅਮ ਦੇ ਹਵਾਈ ਦ੍ਰਿਸ਼

ਕੌਮਾਂਤਰੀ ਸੋਧੋ

ਅਥਲੈਟਿਕਸ ਸੋਧੋ

ਹਾਕੀ ਸੋਧੋ

ਰਗਬੀ ਸੋਧੋ

ਟੈਨਿਸ ਸੋਧੋ

ਰਾਸ਼ਟਰ ਸੋਧੋ

ਫੁਟਬਾਲ ਸੋਧੋ

ਹਵਾਲੇ ਸੋਧੋ

  1. Mallick, Lelin Kumar (19 January 2012). "Stadium boost to indoor sports". The Telegraph. Archived from the original on 3 ਦਸੰਬਰ 2013. Retrieved 4 January 2013. {{cite news}}: Unknown parameter |dead-url= ignored (|url-status= suggested) (help)
  2. Pradhan, Ashoke (10 June 2012). "Permanent floodlights for Kalinga stadium on anvil". The Times of India. Archived from the original on 17 ਜੂਨ 2013. Retrieved 4 January 2013. {{cite news}}: Unknown parameter |dead-url= ignored (|url-status= suggested) (help)
  3. Pradhan, Ashoke (12 August 2012). "Bhubaneswar needs to do more to imbibe sports culture". The Times of India. Archived from the original on 17 ਜੂਨ 2013. Retrieved 4 January 2013. {{cite news}}: Unknown parameter |dead-url= ignored (|url-status= suggested) (help)
  4. "Sports Infrastructure in Odisha". Government of Odisha. Retrieved 8 February 2013.