ਕਾਸ਼ਿਫ ਅਲੀ

ਪਾਕਿਸਤਾਨੀ ਗਾੲਿਕ

ਕਾਸ਼ਿਫ ਅਲੀ ( ਜਨਮ 4 ਨਵੰਬਰ 1992) ਇੱਕ ਪਾਕਿਸਤਾਨੀ ਗਾਇਕ, ਗੀਤਕਾਰ ਅਤੇ ਸੰਗੀਤਵਾਦਕ ਹੈ। ਪਾਕਿਸਤਾਨੀ ਆਈਡਲ - 2013 ( ਪਹਿਲਾ ਸੀਜ਼ਨ) ਨਾਮ ਦੇ ਪ੍ਰੋਗਰਾਮ ਵਿੱਚ ਚੌਥਾ ਸਥਾਨ ਹਾਸਿਲ ਕਰਕੇ ਪ੍ਰਸਿਧੀ ਹਾਸਿਲ ਕੀਤੀ। 

2016 ਵਿੱਚ "ਮੇਰਾ ਮਨ" ਨਾਂ ਦਾ ਗੀਤ ਰਿਕਾਰਡ ਕੀਤਾ ਜੋ ਬਾਲੀਵੂਡ ਫਿਲਮ ਲਾਲ ਰੰਗ ਵਿਚ ਹੈ। ਇਸ ਨੇ ਕੋਕ ਸਟੂਡੀਓ (ਪਾਕਿਸਤਾਨ ) ਸੀਜ਼ਨ-9 [1][2] ਵਿਚ ਸ਼ਿਰਾਜ਼ ਉੱਪਲ ਦੁਆਰਾ ਗਾਏ ਗੀਤ ਵਿੱਚ ਇੱਕ ਟੀਮ ਮੈਂਬਰ ਦੇ ਰੂਪ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ।[3]

ਫ਼ਿਲਮ ਸੋਧੋ

  • ਲਾਲ ਰੰਗ - ਮੇਰਾ ਮਨ (2016)

ਟੈਲੀਵਿਜ਼ਨ ਸੋਧੋ

ਹਵਾਲੇ ਸੋਧੋ

  1. "Coke Studio 9 artists list revealed". The News Teller. 17 June 2016. Archived from the original on 18 ਜੂਨ 2016. Retrieved 25 June 2016. {{cite web}}: Italic or bold markup not allowed in: |publisher= (help); Unknown parameter |dead-url= ignored (help)
  2. Rehman, Maliha (4 July 2016). "Here's what to expect from Coke Studio 9". Dawn News. Retrieved 6 July 2016. {{cite web}}: Italic or bold markup not allowed in: |publisher= (help)
  3. Sengupta, Arka (17 June 2016). "'Coke Studio Pakistan' undergoes major revamp in Season 9; artiste line-up revealed". International Business Times. Retrieved 25 June 2016. {{cite web}}: Italic or bold markup not allowed in: |publisher= (help)