ਕਿਆਨਾ ਫਿਰੋਜ਼
ਕਿਆਨਾ ਫਿਰੋਜ਼ ਇੱਕ ਇਰਾਨੀ ਲੇਖਕ ਅਤੇ ਫ਼ਿਲਮੀ ਨਿਰਮਾਤਾ ਹੈ, ਜੋ ਵਰਤਮਾਨ ਵਿੱਚ ਯੂਨਾਇਟਡ ਕਿੰਗਡਮ ਵਿੱਚ ਰਹਿੰਦੀ ਹੈ। ਉਹ ਆਪਣੀ ਜ਼ਿੰਦਗੀ ਅਤੇ ਕੰਮ 'ਤੇ ਅਧਾਰਤ ਇੱਕ ਡਰਾਮਾ-ਦਸਤਾਵੇਜ਼ੀ ਫ਼ਿਲਮ ਕੁਲ-ਡੀ-ਸੇਕ ਵਿੱਚ ਪ੍ਰਮੁੱਖ ਅਦਾਕਾਰਾ ਸੀ, ਜਿਸ ਵਿੱਚ ਫ਼ਿਰੋਜ਼ ਨੇ ਖੁਦ ਭੂਮਿਕਾ ਨਿਭਾਈ ਹੈ, ਉਸਨੇ 16 ਮਈ, 2010 ਨੂੰ ਯੂਟਿਊਬ 'ਤੇ 30,000 ਤੋਂ ਵੱਧ ਹਿੱਟ ਪ੍ਰਾਪਤ ਕੀਤੇ, ਇੱਕ ਮਹੀਨੇ ਤੋਂ ਵੀ ਘੱਟ ਸਮੇਂ ਬਾਅਦ ਇਸ ਨੂੰ ਅਪਲੋਡ ਕੀਤਾ ਗਿਆ ਸੀ। ਕੁਲ-ਡੀ-ਸੇਕ ਇੱਕ ਘੱਟ ਬਜਟ ਉਤਪਾਦਨ ਹੈ ਜੋ ਫ਼ਿਲਮ ਨਿਰਦੇਸ਼ਕਾਂ ਅਤੇ ਮਨੁੱਖੀ ਅਧਿਕਾਰਾਂ ਦੇ ਐਕਟਵਿਸਟ ਰਮੀਨ ਗੌਦਰਜ਼ੀ ਨੇਜਾਦ ਅਤੇ ਮਹਾਸਦ ਟੋਰਕਨ ਦੁਆਰਾ ਬਣਾਈ ਗਈ ਹੈ।
ਹਵਾਲੇ
ਸੋਧੋਬਾਹਰੀ ਲਿੰਕ
ਸੋਧੋhttps://www.amazon.com/DayLive-Kiana-Firouz/dp/1080956441
https://www.amazon.com/Invisible-Togetherness-lesbian-short-script-ebook/dp/B07K2H2ZF8