ਕਿਊਪਿਡ

ਲੋਚਾ, ਖਿੱਚ ਅਤੇ ਮੋਹ ਦਾ ਦੇਵਤਾ

ਪੁਰਾਤਨ ਮਿਥਿਹਾਸ ਵਿੱਚ ਕਿਊਪਿਡ (ਲਾਤੀਨੀ Cupido, ਭਾਵ "ਲੋਚਾ/ਕਾਮਨਾ") ਖ਼ਾਹਿਸ਼, ਕਾਮੀ ਪਿਆਰ, ਮੋਹ ਅਤੇ ਖਿੱਚ ਦਾ ਦੇਵਤਾ ਹੈ। ਇਹਨੂੰ ਕਈ ਵਾਰ ਪਿਆਰ ਦੀ ਦੇਵੀ ਵੀਨਸ ਦਾ ਪੁੱਤ ਦੱਸਿਆ ਜਾਂਦਾ ਹੈ ਅਤੇ ਲਾਤੀਨੀ ਵਿੱਚ ਇਹਨੂੰ ਕਈ ਵਾਰ ਆਮੋਰ ("ਪਿਆਰ") ਕਿਹਾ ਜਾਂਦਾ ਹੈ। ਇਹਦੇ ਤੁਲ ਯੂਨਾਨੀ ਦੇਵਤਾ ਈਰੋਸ ਹੈ।[1]

ਆਪਣੀ ਕਮਾਨ ਨਾਲ਼ ਕਿਊਪਿਡ ਦਾ ਪੁਰਾਤਨ ਬੁੱਤ

ਹਵਾਲੇ ਸੋਧੋ

  1. Larousse Desk Reference Encyclopedia, The Book People, Haydock, 1995, p. 215.